ਲਕਸ਼ਮਾ ਗੌੜ
ਦਿੱਖ
ਲਕਸ਼ਮਾ ਗੌੜ | |
---|---|
ਜਨਮ | |
ਰਾਸ਼ਟਰੀਅਤਾ | ਭਾਰਤੀ |
ਲਈ ਪ੍ਰਸਿੱਧ | ਚਿੱਤਰਕਾਰੀ |
ਕਲਾਲ ਲਕਸ਼ਮਾ ਗੌੜ (21 ਅਗਸਤ 1940), ਇੱਕ ਭਾਰਤੀ ਚਿੱਤਰਕਾਰ, ਪ੍ਰਿੰਟਰ ਅਤੇ ਡਰਾਫਟਸਮੈਨ ਹਨ।
ਅਰੰਭਕ ਜੀਵਨ
[ਸੋਧੋ]ਲਕਸ਼ਮਾ ਗੌੜ ਦਾ ਜਨਮ ਨਿਜ਼ਾਮਪੁਰ, ਮੇਡਕ, ਆਂਧਰਾ ਪ੍ਰਦੇਸ਼ ਚ ਹੋਇਆ ਸੀ।
ਉਸ ਦਾ ਬਚਪਨ ਪਿੰਡ ਦੇ ਮਾਹੌਲ ਚ ਬੀਤਿਆ ਜਿਥੇ ਉਹ ਦਿਹਾਤੀ ਪਰੰਪਰਾ ਅਤੇ ਕਾਰੀਗਰੀ ਨੂੰ ਨੇੜਿਓਂ ਵਾਚ ਸਕਿਆ। ਹਾਲੇ ਜਦੋਂ ਉਹ ਇੱਕ ਨੌਜਵਾਨ ਮੁੰਡਾ ਸੀ, ਜਦ ਉਸ ਨੇ ਆਂਧਰਾ ਦੀ ਚਮੜੇ ਦੀ ਪੁਤਲੀਕਲਾ ਅਤੇ ਟੈਰਾਕੋਟਾ ਸਜਾਵਟ ਦੀ ਬਣਤਰ ਨੂੰ ਦੇਖ ਘੋਖ ਲਿਆ ਸੀ।[1]
ਹਵਾਲੇ
[ਸੋਧੋ]- ↑ Early Drawings: F.N. Souza and K. Laxma Goud, Nancy Adajania, The Guild Art Gallery, 2004