ਤੱਟੀ ਝੀਲ
ਦਿੱਖ
(ਲਗੂਨ ਤੋਂ ਮੋੜਿਆ ਗਿਆ)
ਤੱਟੀ ਝੀਲ ਜਾਂ ਲਗੂਨ ਪੇਤਲੇ ਪਾਣੀਆਂ ਭਾਵ ਘੱਟ ਡੂੰਘੇ ਪਾਣੀਆਂ ਵਾਲੀ ਇੱਕ ਝੀਲ ਹੁੰਦੀ ਹੈ ਜੋ ਪਾਣੀ ਦੇ ਕਿਸੇ ਵੱਡੇ ਪਿੰਡ ਨਾਲੋਂ ਕਿਸੇ ਵਾੜੀ ਟਾਪੂ ਜਾਂ ਮੂੰਗਾ-ਵਲ੍ਹੇਟੇ ਰਾਹੀਂ ਨਿੱਖੜੀ ਹੋਈ ਹੁੰਦੀ ਹੈ। ਇਹ ਐਨ ਤੱਟ ਉੱਤੇ ਹੋ ਸਕਦੀਆਂ ਹਨ ਜਾਂ ਗੋਲ ਮੂੰਗਿਆਂ ਵਿੱਚ ਵੀ ਅਤੇ ਇਹ ਦੁਨੀਆ ਭਰ ਦੇ ਤੱਟਾਂ ਉੱਤੇ ਆਮ ਵਿਖਾਈ ਦੇ ਜਾਂਦੀਆਂ ਹਨ। ਇਹਨਾਂ ਦਾ ਪਾਣੀ ਖਾਰਾ ਜਾਂ ਤਾਜ਼ਾ ਹੋ ਸਕਦਾ ਹੈ।
ਵਿਕੀਮੀਡੀਆ ਕਾਮਨਜ਼ ਉੱਤੇ ਤੱਟੀ ਝੀਲਾਂ ਨਾਲ ਸਬੰਧਤ ਮੀਡੀਆ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |