ਸਮੱਗਰੀ 'ਤੇ ਜਾਓ

ਯੌਡਜਾ ਦੇ ਲਾ ਸੇਦਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਲਲੋਤਜ਼ਾ ਦੇ ਲਾ ਸੀਦਾ ਤੋਂ ਮੋੜਿਆ ਗਿਆ)
Silk Exchange
ਮੂਲ ਨਾਮ
English: Llotja de la Seda
English: Lonja de Seda
ਸਥਿਤੀਵਾਲੈਂਸੀਆ, Valencian Community, ਸਪੇਨ
ਆਰਕੀਟੈਕਟPere Compte
ਆਰਕੀਟੈਕਚਰਲ ਸ਼ੈਲੀ(ਆਂ)Gothic
Renaissance
ਅਧਿਕਾਰਤ ਨਾਮLonja de la Seda de Valencia
ਕਿਸਮਸਭਿਆਚਾਰਕ
ਮਾਪਦੰਡi, iv
ਅਹੁਦਾ1996 (20th session)
ਹਵਾਲਾ ਨੰ.782
State Party España
RegionEurope and North America
ਅਧਿਕਾਰਤ ਨਾਮLonja de la Seda
ਕਿਸਮReal property
ਮਾਪਦੰਡਸਮਾਰਕ
ਅਹੁਦਾ3 ਜੂਨ 1931
ਹਵਾਲਾ ਨੰ.(R.I.) - 51 - 0000968 - 00000
The Hall of Columns

ਲਲੋਤਜ਼ਾ ਦੇ ਲਾ ਸੀਦਾ (ਵਲੀਸੀਅਨ ਉਚਾਰਨ: [ˈʎɔdʒa ðe la ˈseða], ਸਪੈਨਿਸ਼: Lonja de la Seda, ਅੰਗਰੇਜ਼ੀ "Silk Exchange") ਵਾਲੈਂਸੀਆ ਸਪੇਨ ਵਿੱਚ ਇੱਕ ਪੁਰਾਣੀ ਵਲੀਸੀਅਨ ਸ਼ੈਲੀ ਦੀ ਇਮਾਰਤ ਹੈ। ਇਹ 1482 ਤੋਂ 1548 ਦਰਮਿਆਨ ਬਣਾਈ ਗਈ। ਇਹ ਸ਼ਹਿਰ ਦੀ ਸਭ ਤੋਂ ਵੱਧ ਯਾਤਰੀਆਂ ਦੁਆਰਾ ਦੇਖੀ ਜਾਣ ਵਾਲੀ ਥਾਂ ਹੈ। ਯੂਨੇਸਕੋ ਵਲੋਂ ਇਸ ਨੂੰ 1996 ਵਿੱਚ ਸੰਸਾਰ ਵਿਰਾਸਤ ਟਿਕਾਣਿਆਂ ਵਿੱਚ ਸ਼ਾਮਿਲ ਕੀਤਾ ਗਇਆ ਹੈ। [1]

ਇਸ ਇਮਾਰਤ ਦੇ ਪਿਛੇ ਵਾਲੀ ਇਮਾਰਤ, 14ਵੀਂ ਸਦੀ ਵਿੱਚ ਬਣੀ ਇੱਕ ਪੁਰਾਣੀ ਇਮਾਰਤ, ਤੇਲ ਵਟਾਂਦਰੇ ਲਈ ਵਰਤੀ ਜਾਂਦੀ ਸੀ। ਨਾ ਸਿਰਫ ਤੇਲ ਵਟਾਂਦਰੇ ਲਈ ਬਲਕਿ ਹਰ ਤਰਾਂ ਦੇ ਵਪਾਰ ਲਈ ਵਰਤੀ ਜਾਂਦੀ ਸੀ। 1348 ਵਿੱਚ ਇਥੇ ਮੋਟੇ ਸੂਤੀ ਕਪੜੇ (Percale) ਦਾ ਵਪਾਰ ਵੀ ਹੁੰਦਾ ਸੀ।'[2]

ਗੈਲਰੀ

[ਸੋਧੋ]

ਪੁਸਤਕ ਸੂਚੀ

[ਸੋਧੋ]
  • Coromines, Joan (1973). Breve diccionario etimológico de la lengua castellana. Madrid, Gredos. ISBN 84-249-1331-0.
  • Furió, Antoni (1995). Història del País Valencià. València, Edicions Alfons el Magnànim, Generalitat Valenciana. ISBN 84-7822-159-X.
  • Fuster i Ortells, Joan (1984). Viatge pel País Valencià. Barcelona, Edicions 62. ISBN 84-297-0164-8.
  • Hernández Úbeda, Luis (1996). Conocer Valencia a través de su arquitectura. Valencia, Col·legi Oficial d'Arquitectes de la Comunitat Valenciana i Ajuntament de València. ISBN 84-86828-16-3.
  • Mira i Castella, Joan Francesc (2007). València per veins i visitants. Alzira, Bromera,Col·lecció Gran Obres. ISBN 978-84-7660-504-2.
  • Münzer, Hieronymus (1991). Itinerarium sive peregrinatio per Hispaniam, Franciam et Alemaniam (l'Itinerarium Hispaniarum fou traduït com Viaje por España y Portugal). Madrid, Ediciones Polifemo.
  • Ponz, Antonio (1991). Viage de España, o Cartas en què se da noticia de las cosas más apreciables y dignas de saberse, que hay en ella (Primera edición 1772-1794). Madrid.
  • Sanchis Guarner, Manuel (1989). La ciutat de València. Valencia, Ajuntament de València. ISBN 84-500-4834-6.
  • La Lonja y su entorno socio-cultural. Valencia, Ayuntamiento de Valencia. 1984. ISBN 84-505-0005-2. {{cite book}}: Unknown parameter |autor= ignored (|author= suggested) (help)
  • Sureda, Joan (1988). Historia Universal del Arte:Románico/Gótico. Barcelona, Editorial Planeta. ISBN 84-320-6684-2 -Tomo IV. {{cite book}}: Check |isbn= value: invalid character (help)

ਹਵਾਲੇ

[ਸੋਧੋ]
  1. "La Lonja de la Seda de Valencia - UNESCO World Heritage Centre". Whc.unesco.org. Retrieved 2011-04-10.
  2. "I am an illustrious house built in fifteen years. Try and See, fellow-citizens, how negotiation is such a good thing when there is no lie in the speech, when it swears to the neighbour and does not deceive him, when it does not lend money with an interest charge for its use. The merchant who acts this way will prosper galore and at the end he will enjoy the eternal life.