ਸਮੱਗਰੀ 'ਤੇ ਜਾਓ

ਲਵ ਐਂਡ ਅਦਰ ਡ੍ਰਗਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਲਵ ਏੰਡ ਅਦਰ ਡ੍ਰਗਸ
ਤਸਵੀਰ:Love & Other Drugs Poster.jpg
ਨਿਰਦੇਸ਼ਕਏਡਵਡ
ਨਿਰਮਾਤਾਸਕਾਟ<brਏਡਵਡ />
ਮਾਰਸ਼ਲ
ਚਾਲਸ ਰੁਡੋਲਫ਼
ਪੀਟਰ
ਮਿਆਦ
112 ਮਿੰਟ
ਭਾਸ਼ਾਅੰਗ੍ਰੇਜ਼ੀ

ਲਵ ਏੰਡ ਅਦਰ ਡ੍ਰਗਸ ਇੱਕ ਅੰਗ੍ਰੇਜ਼ੀ ਰੁਮਾਂਚਕ ਫਿਲਮ ਹੈ। ਇਸਨੂੰ ਲਿਖਣ ਦਾ ਕੰਮ ਅਤੇ ਇਸ ਦੇ ਨਿਰਦੇਸ਼ਣ ਦਾ ਕੰਮ ਏਡਵਡ ਨੇ ਕੀਤਾ। ਇਹ ਇੱਕ ਕਿਤਾਬ ਹਾਰਡ ਸੈਲ:ਦ ਏਵੋਲ੍ਯੁਸ਼ਨ ਉਫ ਵੈਗ੍ਰਾ ਸੇਲਸਮੇਨ ਉੱਤੇ ਆਧਾਰਿਤ ਹੈ। ਇਸ ਦਾ ਪ੍ਰਕਾਸ਼ਨ 25 ਨਵੰਮਬਰ 2010 ਵਿੱਚ ਹੋਇਆ। ਆਲੋਚਕਾਂ ਵੱਲੋਂ ਇਸਨੂੰ ਮਿਸ਼ਰਤ ਆਲੋਚਨਾ ਮਿਲੀ।

ਕਥਾਨਕ

[ਸੋਧੋ]

1996 ਵਿੱਚ ਜੇਮੀ ਨੂੰ ਆਪਣੇ ਮੈਨੇਜਰ ਦੀ ਪ੍ਰੇਮਿਕਾ ਨਾਲ ਸੈੱਕਸ ਕਰਨ ਕਾਰਨ ਨੌਕਰੀ ਤੋਂ ਨਿਕਾਲ ਦਿੱਤਾ ਜਾਂਦਾ ਹੈ। ਉਸ ਦਾ ਅਮੀਰ ਭਾਈ ਰਾਤ ਦੀ ਰੋਟੀ ਸਮੇ ਘੋਸ਼ਣਾ ਕਰ ਦਿੰਦਾ ਹੈ ਕਿ ਉਸਨੇ ਜੇਮੀ ਲਈ ਇੱਕ ਦਵਾਈਆਂ ਬਣਾਉਣ ਵਾਲੀ ਕਮਪਨੀ ਵਿੱਚ ਨੌਕਰੀ ਲਭੀ ਹੈ। ਉਸ ਨੌਕਰੀ ਲਈ ਟ੍ਰੇਨਿੰਗ ਪ੍ਰੋਗਰਾਮ ਸਮੇਂ ਦੌਰਾਨ ਉਹ ਉਥੇ ਦੀ ਨਿਰਦੇਸ਼ਕ ਨਾਲ ਸੈੱਕਸ ਕਰਨ ਮਗਰੋਂ ਉਹ ਕਮਪਨੀ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ।