₳ ฿ ₵ ¢ ₡ ₢ $ ₫ ₯ ₠ € ƒ ₣ ₲ ₴ ₭ ₺ ℳ ₥ ₦ ₧ ₱ ₰ £ ៛ ₽ ₹ ₨ ₪ ৳ ₸ ₮ ₩ ¥
ਲਹਿਰੀਆ ਲਕੀਰ ਜਾਂ ਲਹਿਰੀਆ ਡੈਸ਼ (English: tilde ਟਿਲਡ ਜਾਂ ਟਿਲਡੀ; ˜ ਜਾਂ ~) ਇੱਕ ਲਿਪਾਂਕ ਜਿਹਦੀ ਕਈ ਤਰਾਂ ਨਾਲ਼ ਵਰਤੋਂ ਕੀਤੀ ਜਾਂਦੀ ਹੈ। ਇਹਦੀ ਸਭ ਤੋਂ ਆਮ ਵਰਤੋਂ "ਲਗਭਗ"/"ਤਕਰੀਬਨ" ਜਾਂ "ਬਰਾਬਰਤਾ" ਦੇ ਸਬੰਧਾਂ ਨੂੰ ਦਰਸਾਉਣ ਲਈ ਹੁੰਦੀ ਹੈ।
ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ।