ਲਾਅ ਫਰਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇੰਗਲੈਂਡ ਵਿਖੇ ਇੱਕ ਲਾਅ ਫਰਮ ਦੀ ਇਮਾਰਤ

ਲਾਅ ਫਰਮ ਇੱਕ ਵਪਾਰਕ ਸੰਸਥਾ ਹੁੰਦੀ ਹੈ ਜਿੜ੍ਹੀ ਇੱਕ ਜਾਂ ਇੱਕ ਤੋਂ ਵੱਧ ਵਕੀਲਾਂ ਦੁਆਰਾ ਕਾਨੂੰਨ ਦੇ ਅਭਿਆਸ ਵਿੱਚ ਸ਼ਾਮਲ ਹੋਣ ਲਈ ਬਣਾਈ ਜਾਂਦੀ ਹੈ। ਕਨੂੰਨੀ ਫਰਮ ਦੁਆਰਾ ਪ੍ਰਦਾਨ ਕੀਤੀ ਗਈ ਪ੍ਰਾਥਮਿਕ ਸੇਵਾ ਗਾਹਕਾਂ (ਵਿਅਕਤੀਆਂ ਜਾਂ ਕਾਰਪੋਰੇਸ਼ਨਾਂ) ਨੂੰ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ ਅਤੇ ਉੱਤਰਦਾਇਕਤਾਵਾਂ ਬਾਰੇ ਸਲਾਹ ਦੇਣਾ ਹੈ, ਅਤੇ ਸਿਵਲ ਜਾਂ ਫੌਜਦਾਰੀ ਮਾਮਲਿਆਂ, ਵਪਾਰਕ ਲੈਣ-ਦੇਣ, ਅਤੇ ਹੋਰ ਮਾਮਲਿਆਂ ਵਿੱਚ ਗਾਹਕਾਂ ਦੀ ਨੁਮਾਇੰਦਗੀ ਕਰਨਾ ਹੈ ਜਿੱਥੇ ਕਾਨੂੰਨੀ ਸਲਾਹ ਅਤੇ ਹੋਰ ਸਹਾਇਤਾ ਦੀਆਂ ਮੰਗਾਂ ਕੀਤੀਆਂ ਜਾਂਦੀਆਂ ਹਨ।