ਫ਼ੈਸਲਾਬਾਦ
ਫ਼ੈਸਲਾਬਾਦ
فیصل آباد Lyallpur | ||
---|---|---|
City | ||
| ||
ਦੇਸ਼ | Pakistan | |
ਖੇਤਰ | ਪੰਜਾਬ, ਪਾਕਿਸਤਾਨ | |
ਜਿਲ੍ਹਾ | ਫ਼ੈਸਲਾਬਾਦ ਜਿਲ੍ਹਾ | |
ਆਮ ਨਾਂਮ | ਲਾਇਲਪੁਰ | |
ਸਰਕਾਰੀ ਭਾਸ਼ਾ | ਉਰਦੂ | |
ਖੇਤਰੀ ਭਾਸ਼ਾ | ਪੰਜਾਬੀ ਭਾਸ਼ਾ | |
ਪਹਿਲੀ ਵਾਰ ਪੱਕਾ ਹੋਇਆ | 1892 | |
ਬਾਨੀ | ਸਰ ਚਾਰਲਸ ਜੇਮਸ ਲਆਲ | |
ਸਰਕਾਰ | ||
• ਕਿਸਮ | ਨਗਰ ਸੰਸਥਾ | |
• ਮੇਅਰ | ਬਾਕੀ | |
• ਉੱਪ ਮੇਅਰ | ਬਾਕੀ | |
ਖੇਤਰ | ||
• City | 1,300 km2 (490 sq mi) | |
• Land | 840 km2 (325 sq mi) | |
• Water | 430 km2 (165 sq mi) | |
• Metro | 5,860 km2 (2,261 sq mi) | |
ਉੱਚਾਈ | 184 m (605 ft) | |
ਆਬਾਦੀ (2016)[1] | ||
• City | 40,75,000 | |
• ਰੈਂਕ | 3, ਪਾਕਿਸਤਾਨ ਵਿੱਚ | |
• ਘਣਤਾ | 3,200/km2 (8,300/sq mi) | |
ਵਸਨੀਕੀ ਨਾਂ | ਫ਼ੈਸਲਾਬਾਦੀ | |
ਸਮਾਂ ਖੇਤਰ | ਯੂਟੀਸੀ+5 (ਪਾਕਿਸਤਾਨ (PST)) | |
• ਗਰਮੀਆਂ (ਡੀਐਸਟੀ) | ਯੂਟੀਸੀ+4 (PST) | |
ਜਿਪ ਕੋਡ | 38000 | |
ਏਰੀਆ ਕੋਡ | 041 | |
ਵਾਹਨ ਰਜਿਸਟ੍ਰੇਸ਼ਨ | Three letters beginning with F and random four numbers (e.g. FDA 1234) | |
ਭਾਸ਼ਾਵਾਂ (1981) | 98.2% ਪੰਜਾਬੀ ਭਾਸ਼ਾ 1.8% ਹੋਰ[2] | |
ਵੈੱਬਸਾਈਟ | www |
ਵਧੇਰੇ ਜਾਣਕਾਰੀ ਲਈ ਵੇਖੋ: ਫ਼ੈਸਲਾਬਾਦ ਜਿਲ੍ਹਾ
ਫ਼ੈਸਲਾਬਾਦ ( /fɑːɪsɑːlˌbɑːd/; 1979 ਤੱਕ ਲਾਇਲਪੁਰ), ਪਾਕਿਸਤਾਨ ਦਾ ਤੀਸਰਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਪੰਜਾਬ ਦੇ ਪੂਰਬੀ ਖੇਤਰ ਦਾ ਦੂਸਰਾ ਸਭ ਤੋਂ ਵੱਡਾ ਸ਼ਹਿਰ ਹੈ। ਇਤਿਹਾਸਿਕ ਪੱਖ ਤੋਂ ਵੇਖਿਆ ਜਾਵੇ ਤਾਂ ਫ਼ੈਸਲਾਬਾਦ ਨੂੰ ਬਰਤਾਨਵੀ ਭਾਰਤ ਸਮੇਂ ਹੀ ਮਹਾਨਗਰਾਂ ਵਰਗੇ ਸ਼ਹਿਰਾਂ ਵਾਂਗ ਬਦਲ ਦਿੱਤਾ ਗਿਆ ਸੀ। 2001 ਵਿੱਚ ਫ਼ੈਸਲਾਬਾਦ ਨੂੰ ਸ਼ਹਿਰੀ ਜਿਲ੍ਹਾ ਬਣਾ ਦਿੱਤਾ ਗਿਆ ਸੀ। ਫ਼ੈਸਲਾਬਾਦ ਜਿਲ੍ਹੇ ਦਾ ਕੁੱਲ ਖੇਤਰ 58.56 km2 (22.61 sq mi) ਹੈ ਅਤੇ 1,280 km2 (490 sq mi) ਖੇਤਰ ਫ਼ੈਸਲਾਬਾਦ ਵਿਕਾਸ ਅਥਾਰਟੀ ਦੁਆਰਾ ਨਿਯੰਤਰਿਤ ਕੀਤਾ ਜਾਂਦਾ ਹੈ।[3]ਫ਼ੈਸਲਾਬਾਦ ਇੱਕ ਵੱਡੇ ਉਦਯੋਗਿਕ ਸ਼ਹਿਰ ਵਜੋਂ ਉਭਰ ਰਿਹਾ ਹੈ ਕਿਉਂਕਿ ਇਹ ਇਸ ਖੇਤਰ ਦੇ ਕੇਂਦਰ ਵਿੱਚ ਸਥਿੱਤ ਹੈ ਅਤੇ ਇੱਥੇ ਰੋਡ, ਰੇਲਾਂ ਅਤੇ ਹਵਾਈ ਆਵਾਜਾਈ ਵੀ ਹੁੰਦੀ ਹੈ।[4]ਇਸ ਸ਼ਹਿਰ ਨੂੰ "ਪਾਕਿਸਤਾਨ ਦਾ ਮਾਨਚੈਸਟਰ" ਵੀ ਕਹਿ ਲਿਆ ਜਾਂਦਾ ਹੈ ਕਿਉਂਕਿ ਇਹ ਸ਼ਹਿਰ ਪਾਕਿਸਤਾਨ ਦੀ ਕੁੱਲ ਜੀਡੀਪੀ ਦਾ 20% ਹਿੱਸਾ ਯੋਗਦਾਨ ਦਿੰਦਾ ਹੈ।[5][6] ਫ਼ੈਸਲਾਬਾਦ ਦੀ ਸਾਲ ਵਿੱਚ ਔਸਤਨ ਜੀਡੀਪੀ $20.55 ਬਿਲੀਅਨ (ਅਮਰੀਕੀ ਡਾਲਰ) ਹੈ,[7] ਜਿਸਦੇ ਵਿੱਚੋਂ 21% ਖੇਤੀਬਾਡ਼ੀ ਤੋਂ ਆਉਂਦੀ ਹੈ।[3]: 41
ਇਹ ਸ਼ਹਿਰ ਚਿਨਾਬ ਨਦੀ ਨਾਲ ਜੁਡ਼ਿਆ ਹੋਇਆ ਹੈ ਅਤੇ ਇਸ ਕਰਕੇ ਇੱਥੇ ਕਪਾਹ, ਕਣਕ, ਗੰਨਾ, ਸ਼ਬਜੀਆਂ ਅਤੇ ਫਲਾਂ ਦੀ ਪੈਦਾਵਾਰ ਹੁੰਦੀ ਹੈ। ਇਸ ਤੋਂ ਇਲਾਵਾ ਇੱਥੇ ਹੋਰ ਵੀ ਕਈ ਵਸਤਾਂ ਦੀ ਪੈਦਾਵਾਰ ਹੁੰਦੀ ਹੈ। ਇੱਥੇ ਫ਼ੈਸਲਾਬਾਦ ਅੰਤਰਰਾਸ਼ਟਰੀ ਹਵਾਈ ਅੱਡਾ ਵੀ ਬਣਿਆ ਹੋਇਆ ਹੈ।
ਫ਼ੈਸਲਾਬਾਦ ਦੀ ਖੇਤੀਬਾਡ਼ੀ ਯੂਨੀਵਰਸਿਟੀ ਬਹੁਤ ਹੀ ਮਸ਼ਹੂਰ ਹੈ।[3]: 13 ਇਸ ਸ਼ਹਿਰ ਦੀ ਆਪਣੀ ਕ੍ਰਿਕਟ ਟੀਮ "ਫ਼ੈਸਲਾਬਾਦ ਵੋਲਵਜ਼" ਹੈ ਜੋ ਕਿ ਇਕਬਾਲ ਸਟੇਡੀਅਮ 'ਤੇ ਆਧਾਰਿਤ ਹੈ। ਇਸ ਤੋਂ ਇਲਾਵਾ ਇੱਥੇ ਹੋਰ ਵੀ ਟੀਮਾਂ ਹਨ ਜਿਵੇਂ ਕਿ ਹਾਕੀ ਅਤੇ ਸਨੂਕਰ, ਇਹ ਟੀਮਾਂ ਵੀ ਇਸ ਸ਼ਹਿਰ ਦੇ ਨਾਂਮ ਹੇਠ ਖੇਡਦੀਆਂ ਹਨ।[8]
ਬਾਹਰਲੇ ਜੋੜ
[ਸੋਧੋ]- ਸ਼ਹਿਰ ਦਾ ਐਫ਼.ਐਮ. Archived 2015-05-23 at the Wayback Machine.
- ਫ਼ੈਸਲਾਬਾਦ ਸਰਕਾਰੀ ਵੈੱਬਸਾਈਟ Archived 2006-08-13 at the Wayback Machine.
- ਪੰਜਾਬ (ਪਾਕਿਸਤਾਨ) ਸਰਕਾਰ
- Doctor in Pharmacy in Faisalabad
ਹਵਾਲੇ
[ਸੋਧੋ]- ↑ http://citypopulation.de/world/Agglomerations.html
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000011-QINU`"'</ref>" does not exist.
- ↑ 3.0 3.1 3.2 Ghulam Mustafa (2009). Regional Profile, Faisalabad (Report). University of Agriculture, Faisalabad. https://commons.wikimedia.org/wiki/File:Regional_Profile,Faisalabad.pdf.
- ↑ "The City Faisalabad – GCUF". Archived from the original on 2015-04-24. Retrieved 2016-11-15.
{{cite web}}
: Unknown parameter|dead-url=
ignored (|url-status=
suggested) (help) - ↑ International Conference on Soil Sustainability and Food Security (Report). University of Agriculture, Faisalabad. 2005. http://uaf.edu.pk/downloads/2nd_path/Brochure_SSFS_2015.pdf. Retrieved 7 June 2016.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000018-QINU`"'</ref>" does not exist.
- ↑ "Lloyd's City Risk Index". 2015–2025 Risk Index Research by Loyd's and the Cambridge Centre for Risk Studies. University of Cambridge Judge Business School. Archived from the original on 2015-12-01. Retrieved 29 ਨਵੰਬਰ 2015.
{{cite web}}
: Unknown parameter|dead-url=
ignored (|url-status=
suggested) (help) - ↑ "Punjab International Sports Festival Begins". Pakistan Today. 8 November 2012. Retrieved 17 ਜੂਨ 2016.
<ref>
tag defined in <references>
has no name attribute.