ਸਮੱਗਰੀ 'ਤੇ ਜਾਓ

ਲਾਈਫ਼ ਇਜ਼ ਬਿਊਟੀਫੁਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਲਾਈਫ਼ ਇਜ਼ ਬਿਊਟੀਫੁਲ
ਨਿਰਦੇਸ਼ਕਰਾਬਰਟੋ ਬੇਨਿਗਨੀ
ਲੇਖਕਰਾਬਰਟੋ ਬੇਨਿਗਨੀ
ਵਿੰਸੈਨਜੋ ਸੇਰਾਮੀ
ਨਿਰਮਾਤਾਗਿਆਨਲੁਇਗੀ ਬਰਾਸਚੀ
ਐਲਡਾ ਫੈਰੀ
ਸਿਤਾਰੇਰਾਬਰਟੋ ਬੇਨਿਗਨੀ
ਨਿਕੋਲੈੱਟਾ ਬਰਾਸਚੀ
ਗਿਓਰਗੀ ਕੈਂਤਾਰੀਨੀ
ਗੁਇਸਤੀਨੋ ਡੁਰਾਨੋ
ਹੋਰਸਤ ਬੁਛੋਲਜ
ਸਿਨੇਮਾਕਾਰਤੋਨੀਨੋ ਡੈਲੀ ਕੋਲੀ
ਸੰਪਾਦਕਸਿਮੋਨਾ ਪਾਗੀ
ਸੰਗੀਤਕਾਰਨਿਕੋਲਾ ਪੀਓਵਾਨੀ
ਪ੍ਰੋਡਕਸ਼ਨ
ਕੰਪਨੀ
ਰਿਲੀਜ਼ ਮਿਤੀਆਂ
ਇਟਲੀ: 20 ਦਸੰਬਰ 1997
ਯੂਨਾਇਟਡ ਸਟੇਟਸ: 23 ਅਕਤੂਬਰ 1998
ਡਿਸਟਰੀਬਿਊਟਰਜ: ਮੀਰਾਮੈਕਸ ਫਿਲਮਜ
ਮਿਆਦ
116 ਮਿੰਟ
ਦੇਸ਼ਇਟਲੀ
ਭਾਸ਼ਾਵਾਂਇਤਾਲਵੀ, ਜਰਮਨ, ਅੰਗਰੇਜ਼ੀ
ਬਜ਼ਟ$20 ਮਿਲੀਅਨ[1]
ਬਾਕਸ ਆਫ਼ਿਸ$229,163,264[2]

ਲਾਈਫ਼ ਇਜ਼ ਬਿਊਟੀਫੁਲ (Italian: La vita è bella) 1997 ਦੀ ਇਤਾਲਵੀ ਕਮੇਡੀ-ਡਰਾਮਾ ਫਿਲਮ ਹੈ ਜਿਸ ਨੂੰ ਰਾਬਰਟੋ ਬੇਨਿਗਨੀ ਨੇ ਡਾਇਰੈਕਟ ਕੀਤਾ ਹੈ ਅਤੇ ਭੂਮਿਕਾ ਵੀ ਅਦਾ ਕੀਤੀ ਹੈ। ਬੇਨਿਗਨੀ ਦੀ ਇਸ ਵਿੱਚ ਗੁਇਡੋ ਓਰੇਫੀਸ, ਇੱਕ ਯਹੂਦੀ ਇਤਾਲਵੀ ਕਿਤਾਬਾਂ ਦੇ ਦੁਕਾਨਦਾਰ ਦੀ ਭੂਮਿਕਾ ਹੈ, ਜਿਸ ਨੂੰ ਨਾਜ਼ੀ ਤਸੀਹਾ ਕੈਂਪ ਦੇ ਇੱਕ ਬੰਦੀ ਹੋਣ ਦੇ ਖੌਫ਼ ਤੋਂ ਬਚਾਉਣ ਲਈ ਆਪਣੀ ਉਪਜਾਊ ਕਲਪਨਾ ਸ਼ਕਤੀ ਦੀ ਵਰਤੋਂ ਕਰਨੀ ਪੈਂਦੀ ਹੈ। ਫਿਲਮ ਦਾ ਕੁਝ ਭਾਗ ਬੇਨਿਗਨੀ ਦੇ ਆਪਣੇ ਪਰਵਾਰ ਦੇ ਇਤਹਾਸ ਨਾਲ ਜੁੜਿਆ ਹੈ। ਉਸ ਦੇ ਜਨਮ ਤੋਂ ਪਹਿਲਾਂ ਉਸ ਦਾ ਪਿਤਾ, ਇੱਕ ਨਾਜ਼ੀ ਤਸੀਹਾ ਕੈਂਪ ਵਿੱਚ ਬੰਦੀ ਰਿਹਾ ਸੀ।

ਹਵਾਲੇ

[ਸੋਧੋ]