ਸਮੱਗਰੀ 'ਤੇ ਜਾਓ

ਲੁਸਿਸਤਰਾਤੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਲਾਈਸਿਸਤਰਾਤੀ ਤੋਂ ਮੋੜਿਆ ਗਿਆ)
ਲੁਸਿਸਤਰਾਤੇ
Illustration by Aubrey Beardsley, 1896.

Dramatis Personae in ancient comedy depend on scholars' interpretation of textual evidence. This list is based on Alan Sommerstein's 1973 translation.[1]
ਲੇਖਕਅਰਿਸਟੋਫੇਨਜ਼
Chorus
  • Old men
  • Old women
ਪਾਤਰ
  • ਲੁਸਿਸਤਰਾਤੇ
  • Calonice
  • Myrrhine
  • Lampito
  • Magistrate
  • Cinesias
  • Baby
  • Spartan Herald
  • Spartan Ambassador
  • Athenian Negotiator
  • Two Layabouts
  • Doorkeeper
  • Two Diners
  • Stratyllis
  • Five Young Women
Mute
  • Ismenia
  • Corinthian Woman
  • Reconciliation
  • Four Scythian Policemen
  • Scythian Policewoman
  • Athenian citizens, Spartan envoys, slaves et al.
SettingBefore the Propylaea, or gateway to the Acropolis of Athens, 405 BCE

ਲੁਸਿਸਤਰਾਤੇ (/lˈsɪstrətə/ or /ˌlɪsəˈstrɑːtə/) ਅਰਿਸਤੋਫਾਨੇਸ ਦੁਆਰਾ ਲਿਖਿਆ ਇੱਕ ਯੂਨਾਨੀ ਹਾਸ ਰਸੀ ਨਾਟਕ ਹੈ। ਇਹ ਨਾਟਕ ਮੂਲ ਰੂਪ ਵਿੱਚ ਪੁਰਾਤਨ ਯੂਨਾਨ ਦੇ ਸ਼ਹਿਰ ਏਥਨਜ਼ ਵਿੱਚ 411 ਇ.ਪੁ. ਵਿੱਚ ਖੇਡਿਆ ਗਿਆ ਸੀ। ਇਹ ਇੱਕ ਔਰਤ ਦੇ ਪੈਲੋਪੋਨੇਸ਼ੀਅਨ ਜੰਗ ਖਤਮ ਕਰਨ ਦੇ ਉਦੇਸ਼ ਦੀ ਹਾਸ ਰਸੀ ਦਾਸਤਾਨ ਹੈ। ਲੁਸਿਸਤਰਾਤੇ ਸ਼ਾਂਤੀ ਸਥਾਪਿਤ ਕਰਨ ਲਈ ਯੂਨਾਨ ਦੀਆਂ ਔਰਤਾਂ ਨੂੰ ਆਪਣੇ ਪਤੀਆਂ ਅਤੇ ਆਸ਼ਿਕਾਂ ਨਾਲ ਸੰਭੋਗ ਨਾ ਕਰਨ ਲਈ ਮਨਾ ਲੈਂਦੀ।

  1. Aristophanes:Lysistrata, The Acharnians, The Clouds Alan Sommerstein, Penguin Classics 1973, page 37