ਅਰਿਸਤੋਫਾਨੇਸ
ਦਿੱਖ
ਅਰਿਸਟੋਫੇਨਜ਼ | |
---|---|
ਜਨਮ | ਅੰਦਾਜ਼ਨ 446 ਈਪੂ |
ਮੌਤ | ਅੰਦਾਜ਼ਨ 386 ਈਪੂ ਡੇਲਫੀ |
ਪੇਸ਼ਾ | ਨਾਟਕਕਾਰ (ਕਾਮੇਡੀ) |
ਸਰਗਰਮੀ ਦੇ ਸਾਲ | 427 ਈਪੂ – 386 ਈਪੂ |
ਲਈ ਪ੍ਰਸਿੱਧ | ਨਾਟਕਕਾਰ ਅਤੇ ਪ੍ਰਾਚੀਨ ਕਾਮੇਡੀ ਦਾ ਡਾਇਰੈਕਟਰ |
ਜ਼ਿਕਰਯੋਗ ਕੰਮ |
|
ਨੋਟ | |
† Although many artists' renderings of Aristophanes portray him with flowing curly hair, several jests in his plays indicate that he may have been prematurely bald.[1] |
ਅਰਿਸਟੋਫੇਨਜ਼ (/ˌær[invalid input: 'ɨ']ˈstɒfəniːz/ or /ˌɛr[invalid input: 'ɨ']ˈstɒfəniːz/;[2] ਯੂਨਾਨੀ: Ἀριστοφάνης, ਉਚਾਰਨ [aristopʰánɛːs]; ਅੰਦਾਜ਼ਨ 446 ਈਪੂ– ਅੰਦਾਜ਼ਨ 386 ਈਪੂ),ਫਿਲਿਪੁੱਸ ਦਾ ਪੁੱਤਰ[3] ਪ੍ਰਾਚੀਨ ਏਥਨਸ ਦੇ ਕਾਮਿਕ ਨਾਟਕਕਾਰ ਸਨ। ਉਸ ਦੇ ਤੀਹ ਨਾਟਕਾਂ ਵਿੱਚੋਂ ਗਿਆਰਾਂ ਲਗਭਗ ਮੁਕੰਮਲ ਬਚੇ ਹਨ।