ਲਾਜਵਰਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲਾਜਵਰਦ
Lapis-lazuli hg.jpg
ਆਪਣੇ ਕੁਦਰਤੀ ਰੂਪ ਵਿੱਚ ਅਫ਼ਗਾਨਿਸਤਾਨ 'ਚ ਮਿਲਿਆ ਲਾਜਵਰਦ
ਆਮ
ਵਰਗਪੱਥਰ
ਫ਼ਾਰਮੂਲਾ
(ਵਾਰ-ਵਾਰ ਆਉਂਦੀ ਇਕਾਈ)
ਕਈ ਖਣਿਜਾਂ ਦੀ ਰਲਾਵਟ ਪਰ ਮੁੱਖ ਚੀਜ਼ ਲੈਜ਼ੂਰਾਈਟ
ਸ਼ਨਾਖ਼ਤ
ਰੰਗਦਰਮਿਆਨਾ ਨੀਲਾ, ਵਿੱਚ ਕੈਲਸਾਈਟ ਦੇ ਚਿੱਟੇ ਅਤੇ ਪਾਇਰਾਈਟ ਦੇ ਕਸੈਲ਼ੇ ਦਾਗ਼
ਬਲੌਰ ਦੀ ਆਦਤਸੰਘਣਾ, ਭਾਰਾ
ਬਲੌਰੀ ਪ੍ਰਬੰਧਕੋਈ ਨਹੀਂ ਕਿਉਂਕਿ ਲਾਜਵਰਦ ਇੱਕ ਪੱਥਰ ਹੈ। ਲੈਜ਼ੂਰਾਈਟ, ਮੁੱਖ ਸਮੁੱਗਰੀ, ਆਮ ਤੌਰ ਉੱਤੇ ਬਾਰਾਂ-ਫਲਕੀ ਹੁੰਦੀ ਹੈ
ਟੋਟੇUneven-Conchoidal
ਮੋਹਸ ਸਕੇਲ ਤੇ ਕਠੋਰਤਾ5–5.5
ਚਮਕਘਸ਼ਮੈਲ਼ਾ
ਲਕੀਰਹਲਕਾ ਨੀਲਾ
ਵਸ਼ਿਸ਼ਟ ਗਰੂਤਾ2.7–2.9
ਅਪਵਰਤਿਤ ਅੰਕ1.5
ਹੋਰ ਗੁਣThe variations in composition cause a wide variation in the above values.

ਲਾਜਵਰਦ ਜਾਂ ਲੈਪਿਸ ਲਜ਼ੂਲੀ /ˈlæpɪs ləˈzl/ or /-ˈlæʒl/ ਗੂੜ੍ਹੇ ਨੀਲੇ ਰੰਗ ਦਾ ਇੱਕ ਅੱਧ-ਕੀਮਤੀ ਪੱਥਰ ਹੈ ਜੋ ਪੁਰਾਣੇ ਜ਼ਮਾਨੇ ਤੋਂ ਹੀ ਆਪਣੇ ਜ਼ੋਰਦਾਰ ਰੰਗ ਕਰ ਕੇ ਵਡਮੁੱਲਾ ਮੰਨਿਆ ਜਾਂਦਾ ਹੈ।

ਬਾਹਰਲੇ ਜੋੜ[ਸੋਧੋ]