ਲਾਰਡ ਜਿਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲਾਰਡ ਜਿਮ (Lord Jim)  
[[File:]]
ਲੇਖਕਜੋਜ਼ਫ ਕੋਨਰਾਡ
ਦੇਸ਼ਯੂਨਾਈਟਡ ਕਿੰਗਡਮ
ਭਾਸ਼ਾਅੰਗਰੇਜ਼ੀ
ਵਿਧਾਮਨੋਵਿਗਿਆਨਕ ਨਾਵਲ,
ਪ੍ਰਕਾਸ਼ਕਬਲੈਕਵੁੱਡ'ਜ ਮੈਗਜੀਨ
ਪ੍ਰਕਾਸ਼ਨ ਮਾਧਿਅਮਪ੍ਰਿੰਟ (ਲੜੀਵਾਰ)
ਇਸ ਤੋਂ ਪਹਿਲਾਂਹਰਟ ਆਫ਼ ਡਾਰਕਨੈਸ (ਫਰਵਰੀ 1899)

ਲਾਰਡ ਜਿਮ (1900), ਜੋਜ਼ਫ ਕੋਨਰਾਡ ਦਾ ਲਿਖਿਆ ਇੱਕ ਨਾਵਲ ਹੈ। ਇਹ ਮੂਲ ਤੌਰ ਤੇ ਬਲੈਕਵੁੱਡ'ਜ ਮੈਗਜੀਨ ਵਿੱਚ ਅਕਤੂਬਰ 1899 ਤੋਂ ਨਵੰਬਰ 1900 ਤੱਕ ਲੜੀਵਾਰ ਛਪਿਆ ਸੀ।