ਲਾਰੇਦੋ ਮਹਿਲ
ਦਿੱਖ
| ਲਾਰੇਦੋ ਮਹਿਲ | |
|---|---|
| ਮੂਲ ਨਾਮ Spanish: Palacete Laredo | |
| ਸਥਿਤੀ | ਅਲਾਕਾਲਾ ਦੇ ਏਨਾਰੇਸ, ਸਪੇਨ |
Invalid designation | |
| ਅਧਿਕਾਰਤ ਨਾਮ | Hotel o Palacete Laredo |
| ਕਿਸਮ | ਅਹਿੱਲ |
| ਮਾਪਦੰਡ | ਸਮਾਰਕ |
| ਅਹੁਦਾ | 1975[1] |
| ਹਵਾਲਾ ਨੰ. | RI-51-0004172 |
ਲਾਰੇਦੋ ਮਹਿਲ (ਸਪੇਨੀ: Palacete Laredo) ਅਲਾਕਾਲਾ ਦੇ ਏਨਾਰੇਸ, ਸਪੇਨ ਵਿੱਚ ਸਥਿਤ ਇੱਕ ਮਹਿਲ ਹੈ। ਇਸਨੂੰ 1975 ਵਿੱਚ ਬੀਏਨ ਦੇ ਇੰਤੇਸੇਰੇਸ ਕੁਲਤੂਰਾਲ ਘੋਸ਼ਿਤ ਕੀਤਾ ਗਿਆ।[1]

ਹਵਾਲੇ
[ਸੋਧੋ]- ↑ 1.0 1.1 Database of protected buildings (movable and non-movable) of the Ministry of Culture of Spain (Spanish).