ਲਾਲ ਫ਼ੌਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਲਾਲ ਸੈਨਾ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਲਾਲ ਸੈਨਾ ਦਾ ਝੰਡਾ

ਲਾਲ ਸੈਨਾ ਸੋਵੀਅਤ ਸੰਘ ਦੀ ਸੈਨਾ ਨੂੰ ਆਖਦੇ ਸਨ। ਇਹਦੀ ਸ਼ੁਰੂਆਤ 1918–1922 ਦੌਰਾਨ ਰੂਸੀ ਘਰੇਲੂ ਜੰਗ ਸਮੇਂ ਉਲਟ-ਇਨਕਲਾਬੀ ਗਰੋਹਾਂ ਦਾ ਟਕਰਾ ਕਰਨ ਲਈ ਬਣੇ ਕਮਿਊਨਿਸਟ ਲੜਾਕੂ ਗਰੋਹਾਂ ਵਜੋਂ ਹੋਈ ਸੀ। ਇਹ ਨਾਮ ਜਿਆਦਾਤਰ ਦੂਜਾ ਵਿਸ਼ਵ ਯੁੱਧ ਵੇਲੇ ਵਰਤਿਆ ਗਿਆ। 1930 ਦੇ ਦਹਾਕੇ ਦੌਰਾਨ ਲਾਲ ਸੈਨਾ ਸੰਸਾਰ ਦੀਆਂ ਸਭ ਤੋਂ ਤਾਕਤਵਰ ਸੈਨਾਵਾਂ ਵਿੱਚੋਂ ਇੱਕ ਸੀ।

25 ਫਰਵਰੀ 1946 ਨੂੰ ਇਸਦਾ ਨਾਮ ਬਦਲ ਕੇ ਸੋਵੀਅਤ ਸੈਨਾ ਰੱਖਿਆ ਗਿਆ।