ਲਾਲ (ਬੈਂਡ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲਾਲ (ਬੈਂਡ)
Laal Performing.jpg
ਮਾਈਕਰੋਸਾਫਟ ਪਾਕਿਸਤਾਨ ਓਪਨ ਡੋਰ 2011 ਕਰਾਚੀ, ਸਿੰਧ ਵਿੱਚ ਪੇਸ਼ਕਾਰੀ ਦੌਰਾਨ ਲਾਲ
ਜਾਣਕਾਰੀ
ਮੂਲ ਲਹੌਰ, ਪੰਜਾਬ, ਪਾਕਿਸਤਾਨ
ਵੰਨਗੀ(ਆਂ) ਸੂਫ਼ੀ ਰਾਕ, ਪ੍ਰਗਤੀਸ਼ੀਲ ਰਾਕ, ਮੁਤਬਾਦਲ ਰਾਕ
ਸਰਗਰਮੀ ਦੇ ਸਾਲ 2008–ਹੁਣ ਤੱਕ
ਲੇਬਲ ਫ਼ਾਇਰ ਰਿਕਾਰਡਜ, ਟਾਈਮਜ਼ ਸੰਗੀਤ ਭਾਰਤ
ਸਬੰਧਤ ਐਕਟ ਜਨੂੰਨ
ਮੈਂਬਰ
ਤੈਮੂਰ ਰਹਿਮਾਨ
ਮਹਵਾਸ਼ ਵਕਾਰ
ਹੈਦਰ ਰਹਿਮਾਨ
ਪੁਰਾਣੇ ਮੈਂਬਰ
ਸ਼ਾਹਰਾਮ ਅਜ਼ਹਰ

ਲਾਲ (ਉਰਦੂ: لال) ਸਮਾਜਵਾਦੀ ਸਿਆਸੀ ਗੀਤ ਗਾਉਣ ਲਈ ਮਸ਼ਹੂਰ ਇੱਕ ਪਾਕਿਸਤਾਨੀ ਬੈਂਡ ਹੈ। ਇਹ, ਖਾਸ ਤੌਰ ਤੇ, ਖੱਬੇ-ਪੱਖੀ ਉਰਦੂ ਸ਼ਾਇਰ ਫੈਜ਼ ਅਹਿਮਦ ਫੈਜ਼ ਅਤੇ ਹਬੀਬ ਜਾਲਿਬ ਦੀਆਂ ਕਵਿਤਾਵਾਂ ਗਾਉਂਦੇ ਹਨ।[1]

ਬੈਂਡ ਮੈਂਬਰ[ਸੋਧੋ]

ਐਲਬਮ[ਸੋਧੋ]

 • ਉਮੀਦ-ਏ-ਸਹਰ (2009)
  • ਮੈਨੇ ਕਹਾ (ਮੁਸ਼ੀਰ)
  • ਉਮੀਦ-ਏ-ਸਹਰ
  • ਸਦਾ
  • ਜਾਗ ਪੰਜਾਬ
  • ਦਸਤੂਰ
  • ਕਲ, ਆਜ ਔਰ ਕਲ
  • ਜ਼ੁਲਮਤ
  • ਮਤ ਸਮਝੋ
  • ਨਾ ਜੁਦਾ
  • ਜਾਗੋ
 • ਉਠੋ ਮੇਰੀ ਦੁਨੀਆ ((2012/2013))
  • ਉਠੋ ਮੇਰੀ ਦੁਨੀਆ
  • ਫਰੀਦ
  • ਝੂਠ ਕਾ ਊਚਾ ਸਰ
  • ਮੇਰੇ ਦਿਲ, ਮੇਰੇ ਮੁਸਾਫਿਰ
  • ਬੇ ਦਮ
  • ਚਾਹ ਕਾ ਇਲਜਾਮ
  • ਦਹਿਸ਼ਤਗਰਦੀ ਮੁਰਦਾਬਾਦ
  • ਗ਼ਮ ਨਾ ਕਰ
  • ਨਾ ਹੋਨੇ ਪਾਏ
  • ਯਾਦ

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]

 1. "Band Info". BBC. Retrieved 10 June 2014.