ਲਾਵਾਨਯਾ ਨਾਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਲਾਵਾਨਯਾ ਨਾਲੀ ਇੱਕ ਭਾਰਤੀ ਵਪਾਰੀ ਹੈ. ਉਹ ਨਾਲੀ ਗਰੁਪ ਆਫ਼ ਕੰਪਨੀਸ ਦੀ ਉਪ-ਪ੍ਰਧਾਨ ਹੈ, ਜੋ ਕੀ ਸੜੀਆਂ ਦੇ ਉਤਪਾਦਨ ਦਾ ਕੰਮ ਕਰਦੀ ਹੈ।[1] ਉਸ ਦੀ ਯੋਜਨਾਵਾਂ ਉਤਸ਼ਾਹ ਨਾਲ ਸਵੀਕਾਰ ਕਿੱਤੀ ਜਾਂਦੀ ਹੰਨ।[2]

ਸਿੱਖਿਆ[ਸੋਧੋ]

ਨਾਲੀ ਨੇ ਚੇਨਈ ਦੀ ਅੰਨਾ ਯੂਨੀਵਰਸਿਟੀ ਤੋਂ ਇੰਜੀਨੀਅਰਿੰਗ ਦੀ ਡਿਗਰੀ ਕਿੱਤੀ.[3] ਇਹ ਹਾਰਵਰਡ ਬਿਜ਼ਨਸ ਸਕੂਲ ਦੀ ਗ੍ਰੈਜੂਏਟ ਹੈ।

ਹਵਾਲੇ[ਸੋਧੋ]

  1. "Buy latest collection of Sarees Online at Nalli.com". www.nalli.com. Retrieved 2016-12-08. 
  2. "Lavanya Nalli | When the pie grows bigger, you don’t need to worry who gets a bigger slice - Livemint". www.livemint.com. Retrieved 2016-12-08. 
  3. Pandya-Wagh, Kinjal (2016-08-29). "The Indian woman transforming her family's sari firm". BBC News (in ਅੰਗਰੇਜ਼ੀ). Retrieved 2016-12-08.