ਲਾਸਾਰਾਗਾ ਮਹਿਲ
ਦਿੱਖ
| ਲਜ਼ਾਰਾਗਾ ਮਹਿਲ | |
|---|---|
| ਮੂਲ ਨਾਮ Spanish: Palacio Lazarraga | |
| ਸਥਿਤੀ | Zalduendo de Álava, ਸਪੇਨ |
| ਅਧਿਕਾਰਤ ਨਾਮ | Palacio Lazarraga |
| ਕਿਸਮ | ਅਹਿਲ |
| ਮਾਪਦੰਡ | ਸਮਾਰਕ |
| ਅਹੁਦਾ | 1984[1] |
| ਹਵਾਲਾ ਨੰ. | RI-51-0005125 |
ਲਜ਼ਾਰਾਗਾ ਮਹਿਲ (ਸਪੇਨੀ ਭਾਸ਼ਾ: Palacio Lazarraga) ਸਪੇਨ ਦੇ ਜ਼ਲਦੁਏੰਡੋ ਦੇ ਅਲਾਵਾ ਵਿੱਚ ਸਥਿਤ ਇੱਕ ਮਹਿਲ ਹੈ। ਇਸਨੂੰ 1984ਈ. ਵਿੱਚ ਬਿਏਨ ਦੇ ਇੰਤਰੇਸ ਕੁਲਤੂਰਲ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਇਆ।[1]
ਹਵਾਲੇ
[ਸੋਧੋ]- 1 2 Database of protected buildings (movable and non-movable) of the Ministry of Culture of Spain (Spanish).