ਲਾਹੌਰ ਦਾ ਪਾਗਲਖ਼ਾਨਾ
ਦਿੱਖ
ਲਾਹੌਰ ਦਾ ਪਾਗਲਖ਼ਾਨਾ ਪੰਜਾਬੀ ਕਹਾਣੀਆਂ ਦੀ ਕਿਤਾਬ ਹੈ। ਇਹ ਕਿਤਾਬ ਅਨਿਰੁੱਧ ਕਾਲਾ ਦੀ ਅੰਗਰੇਜ਼ੀ ਕਿਤਾਬ The Unsafe Asylumː Stories of Partition and Madness ਦਾ ਪੰਜਾਬੀ ਅਨੁਵਾਦ ਹੈ। ਇਸ ਕਿਤਾਬ ਦਾ ਅਨੁਵਾਦ ਡਾ. ਕੁਲਵੀਰ ਗੋਜਰਾ ਦੁਆਰਾ ਕੀਤਾ ਗਿਆ ਹੈ। ਇਸ ਕਿਤਾਬ ਦਾ ਪ੍ਰਕਾਸ਼ਨ ਵਰ੍ਹਾ 2022 ਹੈ ਅਤੇ ਇਹ ਆਟਮ ਆਰਟ ਪਟਿਆਲਾ ਵੱਲੋਂ ਛਾਪੀ ਗਈ ਹੈ। ਇਸ ਕਿਤਾਬ ਵਿੱਚ 13 ਕਹਾਣੀਆਂ ਸ਼ਾਮਿਲ ਹਨ ਜੋ ਪੰਜਾਬ ਵੰਡ ਦੇ ਸਮੇਂ ਤੋਂ ਲੈ ਕੇ ਪੰਜਾਬ ਸੰਕਟ ਦੇ ਸਮੇਂ ਤੱਕ ਫੈਲੀਆਂ ਹੋਈਆਂ ਹਨ। ਇਨ੍ਹਾਂ ਕਹਾਣੀਆਂ ਵਿੱਚ ਦੋਵੇਂ ਮੁਲਕਾਂ ਦੇ ਲੋਕਾਂ ਦੀਆਂ ਮਾਨਸਿਕ ਹਾਲਾਤਾਂ ਨੂੰ ਪੇਸ਼ ਕੀਤਾ ਗਿਆ ਹੈ।[1]
ਕਹਾਣੀਆਂ
[ਸੋਧੋ]- ਮੁਆਫ਼ੀ ਜਰੂਰੀ ਨਹੀਂ
- ਰੋਸ਼ਾਂ ਦਾਈ
- ਪਾਗਲਾਂ ਦਾ ਵਟਾਂਦਰਾ
- ਆਗੇ ਪੀਛੇ ਕੁਛ ਨਹੀਂ
- ਪਾਗਲਖਾਨੇ ਦੇ ਡਾਕਟਰ ਦੀ ਡਾਇਰੀ
- ਪਿੱਛਾ ਕਰਦੀਆਂ ਅਵਾਜਾਂ
- ਫੱਤੂ ਦੀਆਂ ਭਵਿਖਵਾਣੀਆਂ
- ਬੇਨਜ਼ੀਰ ਇਸ਼ਕ
- ਰਫ਼ਿਊਜ਼ੀ
- ਉਹ ਕੌਣ ਸੀ
- ਤਿੰਨ ਪਾਸਪੋਰਟ
- ਜਾਸੂਸ ਗੋਪਾਲ ਪੰਜਾਬੀ
- ਰੁਲਦੇ ਦੀ ਪਾਗਲਖਾਨਿਓ ਛੁੱਟੀ[1]
ਹਵਾਲੇ
[ਸੋਧੋ]- ↑ 1.0 1.1 ਗੋਜਰਾ, ਕੁਲਵੀਰ (2022). ਲਾਹੌਰ ਦਾ ਪਾਗਲਖਾਨਾ. ਪਟਿਆਲਾ: ਆਟਮ ਆਰਟ. ISBN 198931068-0.