ਲਾ ਸਾਲਵਾਦੋਰ ਗਿਰਜਾਘਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲਾ ਸਾਲਵਾਦੋਰ ਗਿਰਜਾਘਰ
Catedral del Salvador de Zaragoza

ਰਾਤ ਵੇਲੇ ਗਿਰਜਾਘਰ

ਬੁਨਿਆਦੀ ਜਾਣਕਾਰੀ
ਸਥਿੱਤੀ ਸਾਰਾਗੋਸਾ, ਆਰਾਗੋਨ, ਸਪੇਨ
ਭੂਗੋਲਿਕ ਕੋਆਰਡੀਨੇਟ ਸਿਸਟਮ 41°39′16″N 0°52′33″W / 41.65456°N 0.87585°W / 41.65456; -0.87585ਗੁਣਕ: 41°39′16″N 0°52′33″W / 41.65456°N 0.87585°W / 41.65456; -0.87585
ਇਲਹਾਕ ਰੋਮਨ ਕੈਥੋਲਿਕ
ਸੂਬਾ ਸਾਰਾਗੋਸਾ ਦੀ ਆਰਕਡਾਇਓਸੈਸ
ਅਭਿਸ਼ੇਕ ਸਾਲ 1318
ਸੰਗਠਨਾਤਮਕ ਰੁਤਬਾ ਗਿਰਜਾਘਰ
ਆਰਕੀਟੈਕਚਰਲ ਵੇਰਵਾ
ਆਰਕੀਟੈਕਚਰਲ ਟਾਈਪ ਗਿਰਜਾਘਰ
Architectural style ਰੋਮਾਨੈਸਕ, ਗੌਥਿਕ, ਮੁਦੇਖਾਰ
ਯੂਨੈਸਕੋ ਵਿਸ਼ਵ ਵਿਰਾਸਤ ਟਿਕਾਣਾ
Type: ਸਭਿਆਚਾਰਿਕ
Criteria: iv
Designated: 1986 (10ਵੀਂ ਵਿਸ਼ਵ ਵਿਰਾਸਤ ਕਮੇਟੀ)
Parent listing: ਆਰਾਗੋਨ ਦਾ ਮੁਦੇਖਾਰ ਆਰਕੀਟੈਕਚਰ
Reference No. 378
Extensions: 2001
State Party: ਸਪੇਨ
ਖੇਤਰ: ਯੂਰਪ

ਲਾ ਸਾਲਵਾਦੋਰ ਗਿਰਜਾਘਰ (ਸਪੇਨੀ: Catedral del Salvador) ਆਰਾਗੋਨ, ਸਪੇਨ ਵਿੱਚ ਸਥਿਤ ਇੱਕ ਗਿਰਜਾਘਰ ਹੈ। ਇਸਨੂੰ 3 ਜੂਨ 1931 ਨੂੰ ਬੀਏਨ ਦੇ ਇੰਤੇਰੇਸ ਕੁਲਤੂਰਾਲ ਘੋਸ਼ਿਤ ਕੀਤਾ ਗਿਆ।[1] ਇਹ ਵਿਸ਼ਵ ਵਿਰਾਸਤ ਟਿਕਾਣਾ ਆਰਾਗੋਨ ਦਾ ਮੁਦੇਖਾਰ ਆਰਕੀਟੈਕਚਰ ਦਾ ਇੱਕ ਹਿੱਸਾ ਹੈ।

ਇਹ ਗਿਰਜਾਘਰ ਪਲਾਸਾ ਦੇ ਲਾ ਸਿਓ ਵਿੱਚ ਸਥਿਤ ਹੈ ਅਤੇ ਇਸਨੂੰ ਆਮ ਤੌਰ ਉੱਤੇ ਲਾ ਸਿਓ ਵੀ ਕਿਹਾ ਜਾਂਦਾ ਹੈ।

ਗੈਲਰੀ[ਸੋਧੋ]

ਹਵਾਲੇ[ਸੋਧੋ]

ਬਾਹਰੀ ਸਰੋਤ[ਸੋਧੋ]