ਲਾ ਸੈਊ ਦੁਰਜੈੱਲ ਗਿਰਜਾਘਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਾਂਤਾ ਮਾਰੀਆ ਦੇ ਉਰਗਲ ਗਿਰਜਾਘਰ
Catedral de Santa María de Urgel

Cathedral of la Seu d'Urgell

ਬੁਨਿਆਦੀ ਜਾਣਕਾਰੀ
ਸਥਿੱਤੀ ਸੇਓ ਦੇ ਉਰਗਲ, ਸਪੇਨ
ਇਲਹਾਕ ਕੈਥੋਲਿਕ ਚਰਚ
ਸੰਗਠਨਾਤਮਕ ਰੁਤਬਾ
ਆਰਕੀਟੈਕਚਰਲ ਟਾਈਪ ਗਿਰਜਾਘਰ

ਸਾਂਤਾ ਮਾਰੀਆ ਦੇ ਉਰਗਲ ਗਿਰਜਾਘਰ (ਸਪੇਨੀ ਭਾਸ਼ਾ: Catedral de Santa María de Urgel, ਅੰਗ੍ਰਜ਼ੀ ਭਾਸ਼ਾ: La Seu d'Urgell Cathedral) ਸਪੇਨ ਦੇ ਸ਼ਹਿਰ ਲਾ ਸੁ ਦੁਰਗਲ ਵਿੱਚ ਸਥਿਤ ਹੈ। ਇਹ ਉਰਗਲ ਦੇ ਡਾਇਓਸਿਸ ਦੀ ਸੀਟ ਹੈ। ਇਹ ਗਿਰਜਾਘਰ ਸੇਂਟ ਮੇਰੀ ਨੂੰ ਸਮਰਪਿਤ ਹੈ। ਇਹ ਗਿਰਜਾਘਰ ਕਾਤਾਲੋਨੀਆ ਰੋਮਾਨਿਸਕਿਊ ਸ਼ੈਲੀ ਵਿੱਚ ਬਣਿਆ ਹੋਇਆ ਹੈ।

ਇਤਿਹਾਸ[ਸੋਧੋ]

ਇਸ ਦੀ ਉਸਾਰੀ 1116ਈ. ਵਿੱਚ ਸ਼ੁਰੂ ਹੋਈ ਸੀ। ਇਹ ਕਾਤਾਲੋਨੀਆ ਦੇ ਪੁਰਾਣੇ ਗਿਰਜਾਘਰਾਂ ਵਿਚੋਂ ਇੱਕ ਹੈ।

ਗੈਲਰੀ[ਸੋਧੋ]

ਬਾਹਰੀ ਲਿੰਕ[ਸੋਧੋ]

ਫਰਮਾ:Traducido ref

ਅੱਗੇ ਪੜੋ[ਸੋਧੋ]

  • DDAA. Universidad de Oviedo. Arte e Identidades Culturales: Actas del XII congreso nacional del comité español de Historia del Arte (in Spanish), 1999. ISBN 978-84-8317-083-0.
  • Bassegoda Nonell, Joan. «El caso de la catedral de la Seu d'Urgell». In: Espacio, Tiempo y Forma: Historia del Arte t. 3. Proyectos barrocos para la Seu d'Urgell (in Spanish), 1990.
  • Carbonell, Eduard; Cirici, Alexandre. Edicions 62. Grans monuments romànics i gòtics, 1977. ISBN 84-297-1335-2
  • Carrero Santamaría, Eduardo. «La Seu d'Urgell, el último conjunto de iglesias. Liturgia, paisaje urbano y arquitectura». In: CSIC, Inst. Mila i Fontanals, U.E.I. de Estudios Medievales. Anuario de estudios medievales, 2010.
  • Junyent, Eduardo. L'Abadia de Montserrat. Catalunya romànica: l'arquitectura del segle XII, 1976. ISBN 84-7202-127-0.
  • Puig i Cadafalch, Josep. Institut d'Estudis Catalans. Escrits d'arquitectura, art i política, Xavier Barral i Altet, 2003 (Volum 62 de Memòries de la Secció Històrico-Arqueològica). ISBN 84-7283-717-3.


ਗੁਣਕ: 42°21′28″N 1°27′42″E / 42.35778°N 1.46167°E / 42.35778; 1.46167

ਹਵਾਲੇ[ਸੋਧੋ]