ਲਿਉਕ ਐਂਡਰਸਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲਿਉਕ ਐਂਡਰਸਨ  ਨੇ ਬਿਗ ਬ੍ਰਦਰ, ਯੂ.ਕੇ. ਦੀ ਤੇਰਵੀਂ ਲੜੀ ਵਿੱਚ ਹਿੱਸਾ ਲਿਆ ਸੀ। ਉਹ ਇਕੋ ਘਰ ਵਿੱਚ ਲਿਉਕ ਬੁਲਾਏ ਜਾਣ ਵਾਲੇ ਦੋ ਹਾਊਸਮੇਟਸ ਵਿਚੋਂ ਇਕ ਸੀ, ਦੂਜਾ ਲਿਉਕ ਸਕ੍ਰੇਸ ਸੀ, ਇਸ ਲਈ ਉਲਝਣ ਤੋਂ ਬਚਣ ਲਈ ਇਕ ਨੂੰ ਲਿਉਕ ਏ ਅਤੇ ਦੂਜੇ ਨੂੰ ਲਿਉਕ ਐੱਸ ਕਿਹਾ ਜਾਂਦਾ ਸੀ। 7ਵੇਂ ਹਫ਼ਤੇ, ਉਸਨੂੰ ਲੌਰੇਨ ਕੈਰੇ ਦੇ ਖਿਲਾਫ ਜਨਤਕ ਵੋਟ ਦਾ ਸਾਹਮਣਾ ਕਰਨ ਲਈ ਨਾਮਜ਼ਦ ਕੀਤਾ ਗਿਆ ਸੀ, ਅਤੇ ਉਸਨੇ ਕਾਫੀ ਮੁਸ਼ਕਿਲਾਂ ਸਾਹਮਣਾ ਵੀ ਕੀਤਾ।[1]

ਹਵਾਲੇ[ਸੋਧੋ]

  1. Laing, Greg (20 July 2012). "Lauren Carre evicted from Big Brother: 'The atmosphere was horrible'". Digital Spy. Hearst Magazines UK. Archived from the original on 2 ਜੂਨ 2013. Retrieved 28 June 2013.