ਲਿਓਨ ਦੇ ਬੋਣਿਆਂ ਦਾ ਵਿਦਰੋਹ (21 ਨਵੰਬਰ - 1 ਦਸੰਬਰ 1831) - ਸ਼ਹਿਰ ਦੇ ਅਧਿਕਾਰੀਆਂ ਦੀ ਕਰ ਨੀਤੀ ਤੋਂ ਅਸੰਤੁਸ਼ਟ ਮਜ਼ਦੂਰਾਂ ਦੀ ਬਗ਼ਾਵਤ ਸੀ ਜਿਸ ਵਿੱਚ ਮੁੱਖ ਤੌਰ ਤੇ ਬੋਣਿਆਂ ਨੇ ਸਰਗਰਮ ਭਾਗ ਲਿਆ।