ਲਿਕਾਬਾਲੀ
ਦਿੱਖ
ਲਿਕਾਬਾਲੀ | |
---|---|
ਪਿੰਡ | |
ਗੁਣਕ: 27°39′47″N 94°41′47″E / 27.662924°N 94.696525°E | |
ਦੇਸ਼ | ਭਾਰਤ |
ਰਾਜ | ਅਰੁਣਾਚਲ ਪ੍ਰਦੇਸ਼ |
ਉੱਚਾਈ | 200 m (700 ft) |
ਆਬਾਦੀ (2011 ਜਨਗਣਨਾ) | |
• ਕੁੱਲ | 267 |
ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
ਵਾਹਨ ਰਜਿਸਟ੍ਰੇਸ਼ਨ | AR-14 |
ਵੈੱਬਸਾਈਟ | https://uppersiang.nic.in/ |
ਲਿਕਾਬਾਲੀ, ਭਾਰਤ ਦੇ ਅਰੁਣਾਚਲ ਪ੍ਰਦੇਸ਼ ਦੇ ਹੇਠਲੇ ਸਿਆਂਗ ਜ਼ਿਲ੍ਹੇ ਦਾ ਵਿੱਚ ਇੱਕ ਕਸਬਾ ਅਤੇ ਜ਼ਿਲ੍ਹਾ ਹੈੱਡਕੁਆਰਟਰ ਹੈ। ਇਹ ਪਿੰਡ ਅਸਮ ਅਤੇ ਅਰੁਣਾਚਲ ਪ੍ਰਦੇਸ਼ ਦੀ ਹੱਦ ਦੇ ਉੱਪਰ ਹੈ। ।[1][ਬਿਹਤਰ ਸਰੋਤ ਲੋੜੀਂਦਾ] ਇਹ ਸ਼ਹਿਰ ਲਿਕਾਬਾਲੀ (ਵਿਧਾਨ ਸਭਾ ਹਲਕਾ) ਦਾ ਹਿੱਸਾ ਹੈ। ਵਿਧਾਨ ਸਭਾ ਦਾ ਮੈਂਬਰ ਕਾਰਡੋ ਨਿਗਯੋਰ ਹੈ।
ਗੈਲਰੀ
[ਸੋਧੋ]ਹਵਾਲੇ
[ਸੋਧੋ]- ↑ "Likabali". Retrieved 26 October 2015.
- ↑ "Likabali MLA". Archived from the original on 19 August 2016. Retrieved 14 August 2016.
27°39′32″N 94°41′31″E / 27.659°N 94.692°E{{#coordinates:}}: cannot have more than one primary tag per page