ਲੀਡਰ (1964)
| Leader | |
|---|---|
| ਤਸਵੀਰ:Leader (1964).jpg Poster | |
| ਨਿਰਦੇਸ਼ਕ | Ram Mukherjee |
| ਲੇਖਕ | Ram Mukherjee (screenplay) Harish Mehra (screenplay and dialogue) Wajahat Mirza (dialogue) |
| ਕਹਾਣੀਕਾਰ | Dilip Kumar |
| ਨਿਰਮਾਤਾ | Sashadhar Mukherjee |
| ਸਿਤਾਰੇ | Dilip Kumar Vyjayanthimala Jayant |
| ਸਿਨੇਮਾਕਾਰ | V. Babasaheb |
| ਸੰਪਾਦਕ | S.E. Chandivale |
| ਸੰਗੀਤਕਾਰ | Naushad Shakeel Badayuni (lyrics) |
ਰਿਲੀਜ਼ ਮਿਤੀ |
|
ਮਿਆਦ | 176 minutes |
| ਦੇਸ਼ | India |
| ਭਾਸ਼ਾ | Hindi |
ਲੀਡਰ 1964 ਦੀ ਇੱਕ ਭਾਰਤੀ ਹਿੰਦੀ ਭਾਸ਼ਾ ਦੀ ਰਾਜਨੀਤਕ ਡਰਾਮਾ ਫ਼ਿਲਮ ਹੈ ਜਿਸ ਦਾ ਨਿਰਦੇਸ਼ਨ ਰਾਮ ਮੁਖਰਜੀ ਨੇ ਕੀਤਾ ਹੈ, ਜਿਸ ਦਾ ਨਿਰਮਾਣ ਸਸ਼ਧਰ ਮੁਖਰਜੀ ਨੇ ਕੀਤ ਅਤੇ ਜਿਸ ਨੂੰ ਦਿਲੀਪ ਕੁਮਾਰ ਨੇ ਲਿਖਿਆ ਸੀ । ਫਿਲਮ ਵਿੱਚ ਦਿਲੀਪ ਕੁਮਾਰ, ਵੈਜਯੰਤੀਮਾਲਾ ਅਤੇ ਜਯੰਤ ਨੇ ਅਭਿਨੈ ਕੀਤਾ ਹੈ।[1] ਫਿਲਮ ਨੇ ਵਪਾਰਕ ਤੌਰ 'ਤੇ ਘੱਟ ਪ੍ਰਦਰਸ਼ਨ ਕੀਤਾ।[2]
ਫਿਲਮ ਦਾ ਸੰਗੀਤ ਨੌਸ਼ਾਦ ਦੁਆਰਾ ਦਿੱਤਾ ਗਿਆ ਹੈ,ਫਿਲਮ ਦੇ ਗੀਤ ਸ਼ਕੀਲ ਬਦਾਯੁਨੀ ਦੁਆਰਾ ਲਿਖੇ ਗਏ ਸਨ, ਇਹ ਮੁਹੰਮਦ ਰਫੀ ਦੇ ਦੇਸ਼ ਭਗਤੀ ਗੀਤ "ਅਪਨੀ ਆਜ਼ਾਦੀ ਕੋ ਹਮ ਹਰਗਿਜ਼ ਮਿਟਾ ਸਕਤੇ ਨਹੀਂ" ਅਤੇ "ਮੁਝੇ ਦੁਨੀਆ ਵਾਲੋਂ ਸ਼ਰਾਬੀ ਨਾ ਸਮਝੋ" ਲਈ ਜਾਣਿਆ ਜਾਂਦਾ ਹੈ।[1]
ਕਿੱਸਾ
[ਸੋਧੋ]ਵਿਜੇ ਖੰਨਾ ਇੱਕ ਕਾਨੂੰਨ ਗ੍ਰੈਜੂਏਟ-ਕਮ-ਟੈਬਲਾਇਡ ਸੰਪਾਦਕ ਹਨ। ਜਦੋਂ ਆਮ ਚੋਣਾਂ ਚੱਲ ਰਹੀਆਂ ਹਨ ਤਾਂ ਉਸ ਨੂੰ ਰਾਜਕੁਮਾਰੀ ਸੁਨੀਤਾ ਨਾਲ ਪਿਆਰ ਹੋ ਜਾਂਦਾ ਹੈ। ਵਿਜੇ ਉੱਤੇ ਇੱਕ ਸਿਆਸੀ ਆਗੂ ਦੀ ਹੱਤਿਆ ਦਾ ਦੋਸ਼ ਲੱਗ ਜਾਂਦਾ ਹੈ। ਹੌਲੀ-ਹੌਲੀ ਇਹ ਜੋੜਾ ਇੱਕ ਅਪਰਾਧੀ-ਸਿਆਸਤਦਾਨ ਗਠਜੋਡੜ ਦਾ ਪਰਦਾਫਾਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ।
ਅਦਾਕਾਰ
[ਸੋਧੋ]- ਵਿਜੇ ਖੰਨਾ ਦੇ ਰੂਪ ਵਿੱਚ ਦਿਲੀਪ ਕੁਮਾਰ
- ਵੈਜਯੰਤੀਮਾਲਾ ਰਾਜਕੁਮਾਰੀ ਸੁਨੀਤਾ ਦੇ ਰੂਪ ਵਿੱਚ
- ਸ੍ਰੀਮਾਨ ਖੰਨਾ ਵਜੋਂ ਨਜ਼ੀਰ ਹੁਸੈਨ
- ਲੀਲਾ ਮਿਸ਼ਰਾ-ਸ਼੍ਰੀਮਤੀ ਖੰਨਾ
- ਆਚਾਰੀਆ ਦੇ ਰੂਪ ਵਿੱਚ ਮੋਤੀਲਾਲ
- ਹੀਰਾਲਾਲ ਕਰਗਾਹ ਦੇ ਰੂਪ ਵੱਜੋਂ
- ਡੀ. ਕੇ. ਸਪਰੂ ਸ਼ਾਹਗਡੜ ਦੇ ਰਾਜਾ ਵਜੋਂ
- ਦੀਵਾਨ ਮਹੇਂਦਰਨਾਥ ਦੇ ਰੂਪ ਵਿੱਚ ਜਯੰਤ
ਸੰਗੀਤ
[ਸੋਧੋ]| Leader | ||||
|---|---|---|---|---|
| ਦੀ ਸਾਊਂਡਟ੍ਰੈਕ ਐਲਬਮ | ||||
| ਰਿਲੀਜ਼ | 1964 | |||
| ਸ਼ੈਲੀ | Feature film soundtrack | |||
| ਲੇਬਲ | Saregama | |||
| Naushad ਸਿਲਸਿਲੇਵਾਰ | ||||
| ||||
ਫਿਲਮ ਦਾ ਸੰਗੀਤ ਅਤੇ ਸਾਊਂਡਟ੍ਰੈਕ ਨੌਸ਼ਾਦ ਦੁਆਰਾ ਤਿਆਰ ਕੀਤਾ ਗਿਆ ਸੀ ਅਤੇ ਗੀਤ ਸ਼ਕੀਲ ਬਦਾਯੁਨੀ ਦੁਆਰਾ ਲਿਖੇ ਗਏ ਸਨ। ਇਸ ਦੇ 8 ਗਾਣੇ ਹਨ, ਜਿਨ੍ਹਾਂ ਨੂੰ ਮੁਹੰਮਦ ਰਫੀ, ਲਤਾ ਮੰਗੇਸ਼ਕਰ ਅਤੇ ਆਸ਼ਾ ਭੋਸਲੇ ਨੇ ਗਾਇਆ ਹੈ। ਸਾਉਂਡਟ੍ਰੈਕ ਐਲਬਮ ਨੂੰ 2004 ਵਿੱਚ ਸਾਰੇਗਾਮਾ ਰਾਹੀਂ ਡਿਜੀਟਲ ਫਾਰਮੈਟ ਵਿੱਚ ਦੁਬਾਰਾ ਜਾਰੀ ਕੀਤਾ ਗਿਆ ਸੀ।[3]
ਲਤਾ ਮੰਗੇਸ਼ਕਰ ਅਤੇ ਆਸ਼ਾ ਭੋਸਲੇ ਦੁਆਰਾ ਕ੍ਰਮਵਾਰ ਗਾਏ ਗਏ ਦੋ ਗੀਤਾਂ 'ਆਜ ਹੈ ਪਿਆਰ ਕਾ ਫੈਸਲ' ਅਤੇ 'ਦੈਯਾ ਰੇ ਦੈਆ' ਵਿੱਚ ਮੁਹੰਮਦ ਰਫੀ ਨੇ ਗੀਤਾਂ ਦੇ ਵਿਚਕਾਰ ਕਈ ਵਾਰ ਛੋਟੇ-ਛੋਟੇ ਆਲਾਪ ਕੀਤੇ ਹਨ।
| ਗੀਤ. | ਗਾਇਕ | ਰਾਗ |
|---|---|---|
| "ਆਜ ਹੈ ਪਿਆਰ ਕਾ ਫੈਸਲ" | ਲਤਾ ਮੰਗੇਸ਼ਕਰ | |
| "ਤੇਰੇ ਹੁਸਨ ਕੀ ਕਿਆ ਤਰੀਫ ਕਰੂ" | ਲਤਾ ਮੰਗੇਸ਼ਕਰ, ਮੁਹੰਮਦ ਰਫੀ | ਯਮਨ ਕਲਿਆਣ |
| "ਏਕ ਸ਼ਹਿਨਸ਼ਾਹ ਨੇ ਬਨਵਾ ਕੇ ਹਸੀਨ ਤਾਜ ਮਹਿਲ" | ਲਤਾ ਮੰਗੇਸ਼ਕਰ, ਮੁਹੰਮਦ ਰਫੀ | ਲਲਿਤ |
| "ਆਪਣੀ ਆਜ਼ਾਦੀ ਕੋ ਹਮ" | ਮੁਹੰਮਦ ਰਫੀ | |
| "ਹਮੀਂ ਸੇ ਮੁਹੱਬਤ" | ਮੁਹੰਮਦ ਰਫੀ | |
| "ਮੁਝੇ ਦੁਨੀਆਵਾਲੋਂ" | ਮੁਹੰਮਦ ਰਫੀ | |
| "ਆਜ ਕਲ ਸ਼ੌਕ-ਏ-ਦੀਦਾਰ ਹੈ" | ਮੁਹੰਮਦ ਰਫੀ, ਆਸ਼ਾ ਭੋਸਲੇ | |
| "ਦੈਯਾ ਰੇ ਦੈਯਾ" | ਆਸ਼ਾ ਭੋਸਲੇ | ਦਰਬਾਰੀ ਕਾਨ੍ਹੜਾ |
ਪੁਰਸਕਾਰ
[ਸੋਧੋ]- ਬੈਸਟ ਐਕਟਰ ਦਾ ਫਿਲਮਫੇਅਰ ਪੁਰਸਕਾਰ ਦਿਲੀਪ ਕੁਮਾਰ ਨੂੰ
ਹਵਾਲੇ
[ਸੋਧੋ]- ↑ 1.0 1.1 Mahaan, Deepak (24 June 2010). "Leader (1964)". The Hindu. Retrieved 2014-08-22. ਹਵਾਲੇ ਵਿੱਚ ਗ਼ਲਤੀ:Invalid
<ref>tag; name "hindu" defined multiple times with different content - ↑ "Top earners 1964". 2013-10-14. Archived from the original on 14 October 2013. Retrieved 2021-01-05.
- ↑ "Top earners 1964". 2013-10-14. Archived from the original on 14 October 2013. Retrieved 2021-01-05.