ਲੀਲਾ ਮਿਸ਼ਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲੀਲਾ ਮਿਸ਼ਰਾ
ਜਨਮ1908
Jais, Uttar Pradesh
ਮੌਤJanuary 17, 1988 (age 80)
Mumbai
ਹੋਰ ਨਾਂਮਲੀਲਾ ਮਿਸਰਾ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ1936–1986
ਪ੍ਰਸਿੱਧੀ ਸ਼ੋਲੇ (1975) ਵਿੱਚ ਮੌਸੀ
ਸਾਥੀਰਾਮ ਪ੍ਰਸਾਦ ਮਿਸ਼ਰਾ

ਲੀਲਾ ਮਿਸ਼ਰਾ (1908 – 17 ਜਨਵਰੀ 1988) ਇੱਕ ਭਾਰਤੀ ਫਿਲਮ ਅਦਾਕਾਰਾ ਸੀ। ਉਸ ਨੇ ਪੰਜ ਦਹਾਕੇ ਲਈ 200 ਤੋਂ ਵੱਧ ਹਿੰਦੀ ਫਿਲਮਾਂ ਵਿੱਚ ਇੱਕ ਕਰੈਕਟਰ ਐਕਟਰ ਦੇ ਤੌਰ ਤੇ ਕੰਮ ਕੀਤਾ।