ਲੀਲਾ (ਕਿਤਾਬ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੀਲਾ
ਲੀਲਾ ਦਾ ਕਵਰ
ਲੇਖਕਅਜਮੇਰ ਰੋਡੇ ਅਤੇ ਨਵਤੇਜ ਭਾਰਤੀ
ਦੇਸ਼ਭਾਰਤ
ਭਾਸ਼ਾਪੰਜਾਬੀ (ਗੁਰਮੁਖੀ)
ਵਿਧਾਕਵਿਤਾ
ਪ੍ਰਕਾਸ਼ਕਰੇਨਬਰਡ ਪ੍ਰੈੱਸ, ਵੈੱਨਕੂਵਰ, ਲੰਡਨ (ਪਹਿਲਾ ਐਡੀਸ਼ਨ)
ਪ੍ਰਕਾਸ਼ਨ ਦੀ ਮਿਤੀ
1999
ਸਫ਼ੇ1053 (ਪਹਿਲਾ ਐਡੀਸ਼ਨ)

ਲੀਲਾ ਜਾਂ ਲੀਲ੍ਹਾ ਇਕ ਪੰਜਾਬੀ ਕਾਵਿ-ਸੰਗ੍ਰਹਿ ਹੈ। ਇਸਦੇ ਵਿੱਚ ਅਜਮੇਰ ਰੋਡੇ ਅਤੇ ਨਵਤੇਜ ਭਾਰਤੀ[1] ਦੀਆਂ ਲਿਖੀਆਂ ਕਵਿਤਾਵਾਂ ਹਨ।[2] ਇਹ 20ਵੀਂ ਸਦੀ ਵਿੱਚ ਪੰਜਾਬੀ ਭਾਸ਼ਾ ਵਿੱਚ ਛਪੀਆਂ ਵੱਡੀਆਂ ਕਾਵਿ ਪੁਸਤਕਾਂ ਵਿੱਚੋ ਇੱਕ ਹੈ।

ਪਹਿਲਾ ਐਡੀਸ਼ਨ[ਸੋਧੋ]

ਲੀਲਾ ਦਾ ਪਹਿਲਾ ਐਡੀਸ਼ਨ 1999 ਵਿੱਚ ਛਾਪਿਆ ਗਿਆ ਸੀ। ਪਹਿਲੇ ਐਡੀਸ਼ਨ ਵਿੱਚ ਇਸ ਕਿਤਾਬ ਦੇ 1053 ਪੰਨੇ ਸਨ ਅਤੇ ਇਸਨੂੰ ਰੇਨਬਰਡ ਪ੍ਰੈੱਸ, ਵੈੱਨਕੂਵਰ, ਲੰਡਨ (ਯੂ ਕੇ) ਨੇ ਛਾਪਿਆ ਸੀ।

ਦੂਜਾ ਐਡੀਸ਼ਨ[ਸੋਧੋ]

ਲੀਲਾ ਦਾ ਦੂਜਾ ਐਡੀਸ਼ਨ 2019 ਵ੍ਵਿਚ ਬਸੰਤ ਮੋਟਰਜ ਅਤੇ ਆੱਟਮ ਆਰਟ ਵੱਲੋਂ ਛਾਪਿਆ ਗਿਆ। ਜਿਦੇ 1224 ਪੰਨੇ ਹਨ। ਇਸ ਵ੍ਵਿਚ ਵੱਖ ਵੱਖ ਬਾਸ਼ਾਵਾ ਦੇ ਮਹਾਂ-ਕਾਵਿ ਅਤੇ ਮਹਾ_ਕਵੀਆਂ ਬਾਰੇ ਸੰਖੇਪ ਜਾਣਕਾਰੀਆਂ ਹਨ ( ਤਸਵੀਰਾ ਸਮੇਤ) ਸ਼ਾਮਿਲ ਕੀਤੀਆਂ ਗਈਆਂ ਹਨ।

ਹਵਾਲੇ[ਸੋਧੋ]

  1. Bharati, Navtej (2018-08-13). "Navtej Bharati - Poet | Academy of American Poets". Navtej Bharati (in ਅੰਗਰੇਜ਼ੀ). Retrieved 2019-04-13.
  2. "Writers' interaction at CUP". www.tribuneindia.com. The Tribune, Chandigarh, India - BATHINDA TRIBUNE. 2012-04-27. Retrieved 2019-04-13.