ਲੁਮਾਜਾਂਗਡੋਂਗ ਕੋ
ਦਿੱਖ
| ਲੁਮਾਜਾਂਗਡੋਂਗ ਕੋ | |
|---|---|
ISS ਐਕਸਪੀਡੀਸ਼ਨ 13 ਦੌਰਾਨ ਲਈ ਗਈ ਝੀਲ ਦਾ ਦ੍ਰਿਸ਼ | |
| ਗੁਣਕ | 34°00′N 81°37′E / 34.000°N 81.617°E |
| Basin countries | ਚੀਨ |
| Surface area | 250 km2 (97 sq mi) |
ਲੁਮਾਜਾਂਗਡੋਂਗ ਕੋ ਜਾਂ ਲੁਮਾਜਿਆਂਗ ਡੋਂਗਕੂਓ ਨਗਾਰੀ ਪ੍ਰੀਫੈਕਚਰ,, ਤਿੱਬਤ, ਚੀਨ ਵਿੱਚ ਇੱਕ ਝੀਲ ਹੈ ਜਿਸਦਾ ਖੇਤਰਫਲ 250 ਵਰਗ ਕਿਲੋਮੀਟਰ ਹੈ।[1] ਇਹ 34° 2' 0" ਅਤੇ 81° 40' 0" 'ਤੇ ਸਥਿਤ ਹੈ।[1] ਗੋਰਮੇਨ ਕੁਝ ਮੀਲ (5-7km) ਉੱਤਰ-ਪੱਛਮ ਵੱਲ ਹੈ।[2]
