ਲੂਇਸ ਹੈਮਿਲਟਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੂਇਸ ਹੈਮਿਲਟਨ
Lewis Hamilton
ਅਕਤੂਬਰ 2014 ਵਿੱਚ ਜਰਮਨੀ 'ਚ ਹੈਮਿਲਟਨ
ਜਨਮਲੂਇਸ ਕਾਰਲ ਡੇਵਿਡਸਨ ਹੈਮਿਲਟਨ
7 ਜਨਵਰੀ, 1985
ਸਟੀਵਨਾਜ, ਹਰਟਫ਼ੋਰਡਸ਼ਾਇਰ, ਇੰਗਲੈਂਡ, ਯੂਕੇ
Formula One World Championship career
ਕੌਮੀਅਤਫਰਮਾ:Country data GBR ਬਰਤਾਨਵੀ
੨੦੧੪ ਦਾ ਜੁੱਟਮਰਸੀਡੀਜ਼[1]
੨੦੧੪ 'ਚ ਕਾਰ ਦਾ ਨੰਬਰ44
੨੦੧੫ ਦਾ ਜੁੱਟਮਰਸੀਡੀਜ਼[1]
੨੦੧੫ 'ਚ ਕਾਰ ਦਾ ਨੰਬਰ44 ਜਾਂ 1
ਰੇਸਾਂ129 (129 starts)
ਮੁਕਾਬਲੇ2 (2008, 2014)
ਜਿੱਤਾਂ22
Podiums54
ਕੈਰੀਅਰ ਦੇ ਅੰਕ1,102
Pole positions31
Fastest laps13
First race2007 ਆਸਟਰੇਲੀਆਈ ਗਰੌਂ ਪ੍ਰੀ
First win2007 ਕੈਨੇਡੀਆਈ ਗਰੌਂ ਪ੍ਰੀ
Last win2014 ਅਬੂ ਧਾਬੀ ਗਰੌਂ ਪ੍ਰੀ
Last raceਫਰਮਾ:Latest F1GP
2014 positionਪਹਿਲਾ (384 ਅੰਕ)

ਲੂਇਸ ਕਾਰਲ ਡੇਵਿਡਸਨ ਹੈਮਿਲਟਨ,[2] ਐੱਮ.ਬੀ.ਈ. (7 ਜਨਵਰੀ 1985 ਦਾ ਜਨਮ) ਇੰਗਲੈਂਡ ਤੋਂ ਇੱਕ ਬਰਤਾਨਵੀ ਫ਼ਾਰਮੂਲਾ ਵਨ ਦੌੜ ਦਾ ਚਾਲਕ ਹੈ ਜੋ ਹੁਣ ਮਰਸੀਡੀਜ਼ ਏ.ਐੱਮ.ਜੀ. ਦੀ ਟੀਮ ਲਈ ਦੌੜਾਂ ਲਾਉਂਦਾ ਹੈ। ਇਹ 2008 ਅਤੇ 2014 ਦਾ ਫ਼ਾਰਮੂਲਾ ਵਨ ਵਰਲਡ ਜੇਤੂ ਹੈ।

ਅਗਾਂਹ ਪੜ੍ਹੋ[ਸੋਧੋ]

ਹੈਮਿਲਟਨ ਦੀਆਂ ਲਿਖੀਆਂ[ਸੋਧੋ]

  • Hamilton, Lewis (2007). Lewis Hamilton: My Story (Hardback). London: HarperSport. pp. 320 pages. ISBN 978-0-00-727005-7. (also in paperback Lewis Hamilton: my story. HarperSport. 17 March 2008. pp. 336 pages. ISBN 978-0-00-727006-4.)

ਹੋਰਨਾਂ ਵੱਲੋਂ[ਸੋਧੋ]

ਬਾਹਰਲੇ ਜੋੜ[ਸੋਧੋ]

  1. 1.0 1.1 Cary, Tom (28 September 2012). "Lewis Hamilton to join Mercedes in $100m move from McLaren, signing a three-year deal". The Daily Telegraph. London: Telegraph Media Group. Retrieved 7 April 2013.
  2. Hamilton, Lewis (2007). Lewis Hamilton: My Story. HarperSport. p. 33. ISBN 978-0-00-727005-7.