ਲੂਈਸ ਗਲਿੱਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲੂਈਸ ਗਲਕ
ਲੂਈਸ ਗਲਕ ਅੰ. 1977
ਜਨਮਲੂਈਸ ਇਲੀਸਬੈਥ ਗਲਕ
(1943-04-22) ਅਪ੍ਰੈਲ 22, 1943 (ਉਮਰ 78)
ਨਿਊਯਾਰਕ ਸ਼ਹਿਰ
ਵੱਡੀਆਂ ਰਚਨਾਵਾਂਦਾ ਟਰੁੰਫ ਆਫ ਅਚੀਲ਼ਸ (1985)
ਦਾ ਵਾਇਲਡ ਇਰੀਸ (1992)
ਸਿੱਖਿਆਫਰਮਾ:ਪਲੇਨਲਿਸਟ
ਕਿੱਤਾ
  • ਸ਼ਾਇਰੀ
  • ਲੇਖ ਲਿਖਾਰੀ
  • ਪ੍ਰੋਫੇਸਰ
ਇਨਾਮ

ਲੂਈਸ ਗਲਕ (/ɡlɪk/; -(ਅੰਗਰੇਜ਼ੀ : Louise Glück]])[1][2] ਜਨਮ ਅਪ੍ਰੈਲ 22, 1943) ਇੱਕ ਅਮਰੀਕੀ ਸ਼ਾਇਰਾ ਅਤੇ ਲੇਖ ਲਿਖਾਰੀ ਹੈ ।ਉਸਨੂੰ 2020 ਦਾ ਸਾਹਿਤ ਲਈ ਨੋਬਲ ਇਨਾਮ ਪ੍ਰਾਪਤ ਹੋਇਆ ਹੈ । [3] ਇਸ ਤੋਂ ਪਹਿਲਾਂ ਉਸਨੂੰ ਹੇਠ ਲਿਖੇ ਸਨਮਾਨ ਪ੍ਰਾਪਤ ਹੋ ਚੁੱਕੇ ਹਨ :

ਗਲਕ ਨੂੰ ਇੱਕ ਸਵੈਜੀਵਨੀ ਸ਼ਾਇਰਾ ਵਜੋਂ ਜਾਣਿਆ ਜਾਂਦਾ ਹੈ ।ਉਸਦੀ ਸ਼ਾਇਰੀ ਜਜ਼ਬਾਤੀ ਤੀਖਣਤਾ ਅਤੇ ਆਮ ਤੌਰ ਤੇ ਮਿਥਿਹਾਸ , ਇਤਿਹਾਸ , ਕਾਇਨਾਤੀ ਜਾਂ ਜਾਤੀ ਤਜ਼ਰਬਿਆਂ ਅਤੇ ਆਧੁਨਿਕ ਜੀਵਨ ਤੇ ਅਧਾਰਤ ਹੁੰਦੀ ਹੈ । ਉਹ ਹਾਈ ਸਕੂਲ ਵੇਲੇ ਸੋਕੜੇ ਦੀ ਬਿਮਾਰੀ ਤੋਂ ਪੀੜਤ ਰਾਹੀ ਹੈ ਅਤੇ ਫਿਰ ਉਸਨੇ ਇਸਤੋਂ ਨਿਜਾਤ ਪਾ ਲਈ ਸੀ ।

ਹਵਾਲੇ[ਸੋਧੋ]

  1. "Louise Glück wins Nobel Prize for Literature". BBC. October 8, 2020. Retrieved October 8, 2020. 
  2. "Say How? – National Library Service for the Blind and Print Disabled". Library of Congress. Retrieved October 8, 2020. 
  3. "Summary of the 2020 Nobel Prize in Literature". Archived from the original on October 8, 2020. Retrieved October 8, 2020.  Unknown parameter |url-status= ignored (help)


ਬਾਹਰੀ ਲਿੰਕ[ਸੋਧੋ]

ਫਰਮਾ:Nobel Prize in Literature ਫਰਮਾ:2020 Nobel Prize winners ਫਰਮਾ:LOC Poets Laureate ਫਰਮਾ:PulitzerPrize PoetryAuthors 1976–2000