ਸਮੱਗਰੀ 'ਤੇ ਜਾਓ

ਲੂਕਾਨਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੋਮਨ ਕਵੀ ਲੂਕਾਂ ਦਾ ਬਸਟ

ਮਾਰਕਸ ਐਨਾਇਉਸ ਲੂਕਾਨੁਸ (ਰੋਮਨ ਲਿਪੀ: Marcus Annaeus Lucanus) (3 ਨਵੰਬਰ 39 ਈ - 30 ਅਪਰੈਲ 65 ਈ), ਅੰਗਰੇਜ਼ੀ ਵਿੱਚ ਆਮ ਤੌਰ ਤੇ ਲੂਕਾਂ ਕਹਿੰਦੇ ਹਨ, ਇੱਕ ਰੋਮਨ ਕਵੀ ਸੀ। ਛੋਟੀ ਜਿਹੀ ਜ਼ਿੰਦਗੀ ਦੇ ਬਾਵਜੂਦ, ਉਹ ਇੰਪੀਰੀਅਲ ਲਾਤੀਨੀ ਕਾਲ ਦੀਆਂ ਅਹਿਮ ਹਸਤੀਆਂ ਵਿੱਚੋਂ ਇੱਕ ਸਮਝਿਆ ਹੈ।