ਲੂਗੀ ਗੇਲਵੈਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲੂਗੀ ਗੇਲਵੈਨੀ

ਲੂਗੀ ਗੇਲਵੈਨੀ (ਲਾਤੀਨੀ: Aloysius Galvani) (9 ਸਤੰਬਰ 1737 – 4 ਦਸੰਬਰ 1798) ਇਤਾਲਵੀ ਡਾਕਟਰ, ਭੌਤਿਕਵਿਦ ਅਤੇ ਦਾਰਸ਼ਨਿਕ ਸੀ ਜਿਸਨੇ ਡਾਕਟਰੀ ਦੀ ਪੜ੍ਹਾਈ ਅਤੇ ਪ੍ਰੈਕਟਿਸ ਵੀ ਕੀਤੀ। ਉਸ ਦਾ ਜੀਵਨ ਬਲੋਗਨਾ ਵਿੱਚ ਬੀਤਿਆ। ਉਸ ਨੇ ਖੋਜਿਆ ਕਿ ਜਦੋਂ ਮੋਏ ਡੱਡੂ ਦੀ ਖੁੱਲੀ ਨਸ ਉੱਤੇ ਸਥਿਰ ਬਿਜਲੀ ਦਾ ਝਟਕਾ ਲਾਇਆ ਜਾਂਦਾ ਹੈ ਤਾਂ ਉਸ ਦੀ ਲੱਤ 'ਕੱਠੀ ਹੋ ਜਾਂਦੀ ਹੈ।[1]

ਹਵਾਲੇ[ਸੋਧੋ]

  1. Luigi Galvani (1737-1798) – Eric Weisstein’s World of Scientific Biolgraph.