ਲੂਸੀ ਕਵਿਤਾਵਾਂ ਇੱਕ ਪ੍ਰਮੁੱਖ ਅੰਗਰੇਜ਼ੀ ਰੋਮਾਂਸਵਾਦੀ ਕਵੀ ਵਿੱਲੀਅਮ ਵਰਡਜ਼ਵਰਥ (7 ਅਪਰੈਲ 1770 – 23 ਅਪਰੈਲ 1850) ਦੀਆਂ 1798 ਅਤੇ 1801 ਦਰਮਿਆਨ ਲਿਖੀਆਂ ਪੰਜ ਕਵਿਤਾਵਾਂ ਦੀ ਸੀਰੀਜ਼ ਨੂੰ ਕਿਹਾ ਜਾਂਦਾ ਹੈ।