ਸਮੱਗਰੀ 'ਤੇ ਜਾਓ

ਲੇ'ਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੇ'ਜ਼
Product typeਆਲੂ ਚਿਪਸ
Ownerਪੈਪਸੀਕੋ
Countryਸਯੁੰਕਤ ਰਾਜ
Introduced1932
Related brandsਫ਼ਰੀਟੋ ਲੇ
ਵੇਵੀ ਲੇਜ਼
K.C. Masterpiece
Lay's WOW chips
Lay's Stax
Walkers (snack foods)
Marketsਸੰਸਾਰ
Previous owners1932-1961 Lays
1961–1965 ਫ਼ਰੀਟੋ-ਲੇ ਇੰਕ.
1965-ਪੈਪਸੀਕੋ, ਇੰਕ.
WebsiteOfficial website

ਲੇ'ਜ਼ ਇੱਕ ਬ੍ਰਾਂਡ ਦਾ ਨਾਂ ਹੈ ਜਿਸ ਵਿੱਚ ਆਲੂ ਚਿਪਸ ਦੀਆਂ ਵੱਖ-ਵੱਖ ਕਿਸਮਾਂ ਮਿਲਦੀਆਂ ਹਨ। ਇਸ ਬ੍ਰਾਂਡ ਦੀ ਸ਼ੁਰੂਆਤ 1932 ਵਿੱਚ ਹੋਈ। ਫਿਰ 1965 ਤੋਂ ਇਸ ਦੀ ਮਲਕੀਅਤ ਪੈਪਸੀਕੋ ਨੇ ਸਾਂਭੀ।

ਹਵਾਲੇ

[ਸੋਧੋ]