ਲੇਡੀ ਗੌਡੀਵਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲੇਡੀ ਗੌਡੀਵਾ ਕਲਾਕਾਰ ਜਾਨ ਕੋਲੀਅਰ, ਅੰਦਾਜ਼ਨ 1897, ਹਰਬਰਟ ਆਰਟ ਗੈਲਰੀ ਅਤੇ ਮਿਊਜ਼ੀਅਮ
ਲੇਡੀ ਗੌਡੀਵਾ ਕਿਰਤ: ਜਿਊਲਜ ਜੋਸਿਫ਼ ਲਫੇਬ੍ਰੇ

ਗੌਡੀਵਾ (fl. 1040-1067) (/ɡəˈdvə/; ਲਤੀਨੀ ਭਾਸ਼ਾ ਦਾ ਸ਼ਬਦ ‘ਗੌਡਗਿਫੂ’ ਯਾਨੀ ਰੱਬ ਦਾ ਦਿੱਤਾ ਅਨਮੋਲ ਤੋਹਫਾ[1]), ਮਸ਼ਹੂਰ ਲੇਡੀ ਗੌਡੀਵਾ,11ਵੀਂ ਸਦੀ ਦੀ ਐਂਗਲੋ ਸੈਕਸ਼ਨ ਕੁਲੀਨ ਔਰਤ ਸੀ। 13ਵੀਂ ਸਦੀ ਤੋਂ ਵੀ ਪੁਰਾਣੀ ਇੱਕ ਦੰਤ ਕਥਾ ਅਨੁਸਾਰ, ਡੈਨਿਸ਼ ਮਹਾਰਾਜੇ ਕੈਨਿਊਟ ਦੇ ਅੰਗਰੱਖਿਅਕਾਂ ਦੇ ਖਰਚ ਨੂੰ ਪੂਰਾ ਕਰਨ ਲਈ ਉਹਦੇ ਪਤੀ ਵਲੋਂ ਆਪਣੇ ਮੁਜਾਰਿਆਂ ਤੇ ਲਾਏ ਭਾਰੀ ਟੈਕਸ ‘ਹੈਰੇਗੇਲਡ’ ਨੂੰ ਹਟਵਾਉਣ ਲਈ ਗੌਡੀਵਾ ਨੇ ਆਪਣੇ ਚਿੱਟੇ ਘੋੜੇ ਤੇ ਨਿਰਵਸਤਰ ਸਵਾਰ ਹੋ, ਕੋਵੈਨਟਰੀ ਦੀਆਂ ਗਲੀਆਂ ਵਿੱਚ ਗਸ਼ਤ ਕੀਤੀ ਸੀ।

ਇਤਿਹਾਸਕ ਹਸਤੀ[ਸੋਧੋ]

ਗੌਡੀਵਾ, ਮੇਰਸੀਆ ਦੇ ਅਰਲ ਲੀਓਫ੍ਰਿਕ ਦੀ ਪਤਨੀ ਸੀ। ਉਨ੍ਹਾਂ ਦਾ ਇੱਕ ਪ੍ਰਮਾਣਿਤ ਪੁੱਤਰ ਮੇਰਸੀਆ ਦੇ ਅਰਲ, ਐਲਫ਼ਗਾਰ ਸੀ।

ਹਵਾਲੇ[ਸੋਧੋ]

  1. Pronounced ਫਰਮਾ:IPA-ang, meaning "God's gift", making it equivalent to the name Dorothy.