ਲੇਡੀ ਪਾਮੇਲਾ ਹਿਕਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪਾਮੇਲਾ ਹਿਕਸ
Nehru with Pamela Mountbatten.jpg
ਪਾਮੇਲਾ ਮਾਊਟਬੈੱਟਨ ਜਵਾਹਰ ਲਾਲ ਨਹਿਰੂ ਨਾਲ ਜੂਨ 1948 ਵਿੱਚ ਪਾਮੇਲਾ ਦੇ ਭਾਰਤ ਤੋਂ ਜਾਣ ਸਮੇਂ
ਜਨਮਪਾਮੇਲਾ ਕਾਰਮੇਨ ਲੌਸੀ ਹਿਕਸ
(1929-04-19) 19 ਅਪ੍ਰੈਲ 1929 (ਉਮਰ 90)
ਬਾਰਸਿਲੋਨਾ, ਸਪੇਨ
ਸਾਥੀਡੇਵਿਡ ਨਾਈਟਿੰਗੇਲ ਹਿਕਸ (1960 – 1998; ਉਸ ਦੀ ਮੌਤ)
ਬੱਚੇEdwina Brudenell
Ashley Hicks
India Hicks
ਮਾਤਾ-ਪਿਤਾ(s)ਲੁਈਸ ਮਾਊਟਬੈੱਟਨ
ਐਡਵਿਨਾ ਮਾਊਟਬੈੱਟਨ

ਲੇਡੀ ਪਾਮੇਲਾ ਕਾਰਮੇਨ ਲੌਸੀ ਹਿਕਸ (ਜਨਮ ਸਮੇਂ ਮਾਊਟਬੈੱਟਨ; ਜਨਮ 19 ਅਪਰੈਲ 1929) ਇੱਕ ਬਰਤਾਨਵੀ ਅਮੀਰਸ਼ਾਹ ਹੈ। ਪਿਤਾ ਵਾਲੇ ਪਾਸਿਉਂ ਲੇਡੀ ਪਾਮੇਲਾ ਏਡਿਨਬਰੋ ਦੇ ਡਿਊਕ, ਪ੍ਰਿੰਸ ਫ਼ਿਲਿਪ ਦੀ ਫਸਟ ਕਜ਼ਨ ਅਤੇ ਰੂਸ ਦੀ ਆਖਰੀ ਜ਼ਾਰੀਨਾ, ਅਲੈਗਜ਼ੈਂਡਰਾ ਫ਼ਿਓਦੇਰੋਵਨਾ ਦੀ ਪੜਪੋਤ-ਭਤੀਜੀ ਹੈ।

ਪਰਿਵਾਰਕ ਪਿਛੋਕੜ[ਸੋਧੋ]

ਲੇਡੀ ਪਾਮੇਲਾ ਦਾ ਜਨਮ 1929 ਵਿੱਚ ਬਾਰਸਿਲੋਨਾ, ਸਪੇਨ ਵਿੱਚ ਹੋਇਆ ਸੀ।

ਭਾਰਤ[ਸੋਧੋ]

ਸਾਲ 1947 ਵਿਚ, ਲੇਡੀ ਪਾਮੇਲਾ ਭਾਰਤ ਵਿੱਚ ਬਰਤਾਨਵੀ ਰਾਜ ਦੇ ਵਾਇਸਰਾਏ ਅਤੇ ਫਿਰ ਵੰਡ ਉੱਪਰੰਤ ਭਾਰਤ ਦੇ ਗਵਰਨਰ-ਜਨਰਲ ਦੇ ਤੌਰ ਉੱਤੇ ਆਪਣੇ ਪਿਤਾ ਦੀ ਮਿਆਦ ਦੇ ਦੌਰਾਨ ਆਪਣੇ ਮਾਪਿਆਂ ਨਾਲ ਸਰਕਾਰੀ ਰਿਹਾਇਸ਼ ਦਿੱਲੀ ਅਤੇ ਸ਼ਿਮਲਾ ਵਿੱਚ ਗਰਮੀਆਂ ਲਈ ਸ਼ਿਮਲਾ ਵਿੱਚ ਵਾਇਸਰਾਏ ਰਹਾਇਸ਼ ਵਿੱਚ ਜੂਨ 1948 ਤੱਕ ਰਹੀ।