ਲੇਬਰ ਕੈਂਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲੇਬਰ ਕੈਂਪ ਇੱਕ ਸਧਾਰਨ ਹਿਰਾਸਤ ਦੀ ਵਿਧੀ ਹੈ, ਜਿਥੇ ਕੈਦੀਆਂ ਨੂੰ ਦੰਡ ਮਜ਼ਦੂਰੀ ਲਈ ਮਜਬੂਰ ਕੀਤਾ ਜਾਂਦਾ ਹੈ। ਲੇਬਰ ਕੈਂਪਾਂ ਦੇ ਜੇਲ੍ਹਾਂ ਅਤੇ ਗੁਲਾਮੀ ਦੇ ਨਾਲ ਬਹੁਤ ਸਾਰੇ ਸਾਂਝੇ ਪਹਿਲੂ ਹਨ। ਲੇਬਰ ਕੈਂਪਾਂ ਵਿੱਚ ਮਜ਼ਦੂਰੀ ਦੀਆਂ ਹਾਲਤਾਂ ਆਮ ਤੌਰ ਤੇ ਅਪਰੇਟਰਾਂ ਤੇ ਨਿਰਭਰ ਕਰਦੀਆਂ ਹਨ।