ਲੇਮੈਨ ਐਬਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਲੇਮੈਨ ਐਬਟ (1835 - ਅਕਤੂਬਰ 22,1922) ਇੱਕ ਅਮਰੀਕੀ ਕਾਂਗ੍ਰੇਜਿਨਿਸਟ ਥੇਓਲੋਜਿਸਟ, ਸੰਪਾਦਕ ਅਤੇ ਲੇਖਕ ਸਨ। ਲੇਮੈਨ ਐਬਟ ਦਾ ਜਨਮ ਰੌਕਸਬਰੀ, ਮੈਸਾਚੂਸੇਟਸ ਵਿੱਚ 18 ਦਸੰਬਰ 1835 ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਜੇਕਬ ਐਬਟ।ਆਪਦੀ ਸ਼ੁਰੁਆਤੀ ਪਾਲਣਾ ਫ੍ਰੇਮਿੰਗਟਨ, ਮੈਨਿ ਵਿਖੇ ਹੋਈ ਅਤੇ ਬਾਅਦ ਵਿੱਚ ਆਪ ਨਿਊ ਯੋਰਕ ਸ਼ਹਿਰ ਵਿੱਚ ਰਹੇ।