ਲੈਨਿਨਗ੍ਰਾਦ ਓਬਲਾਸਤ
ਦਿੱਖ
ਲੈਨਿਨਗ੍ਰਾਦ ਓਬਲਾਸਤ | |
|---|---|
![]() | |
| Interactive map of ਲੈਨਿਨਗ੍ਰਾਦ ਓਬਲਾਸਤ | |
| Country | Russia |
| Federal district | [1] |
| Economic region | [2] |
| ਪ੍ਰਸ਼ਾਸਕੀ ਕੇਂਦਰ | ਕੋਈ ਨਹੀਂ |
| ਆਬਾਦੀ | |
| 18,13,816 | |
| ਸਮਾਂ ਖੇਤਰ | ਯੂਟੀਸੀ+3 (Moscow Time |
| ISO 3166 ਕੋਡ | RU-LEN |
| OKTMO ID | 41000000 |
| Official languages | Russian[5] |
ਲੈਨਿਨਗ੍ਰਾਦ ਓਬਲਾਸਤ (ਰੂਸੀ: Ленингра́дская о́бласть, ਲੈਨਿਨਗ੍ਰਾਦਸਕਾਇਆ ਓਬਲਾਸਤ) ਰੂਸ ਦੀ ਇੱਕ ਸੰਘੀ ਰੱਈਅਤ (ਓਬਲਾਸਤ ਜਾਂ ਵਿਭਾਗ) ਹੈ। ਇਸ ਦੀ ਸਥਾਪਨਾ 1 ਅਗਸਤ 1927 ਵਿੱਚ ਹੋਈ ਸੀ ਭਾਵੇਂ ਇਸ ਦੀ ਵਰਤਮਾਨ ਸਰਹੱਦਾਂ ਦਾ ਨਿਪਟਾਰਾ 1946 ਤੱਕ ਨਹੀਂ ਸੀ ਹੋਇਆ। ਇਸ ਵਿਭਾਗ ਦਾ ਨਾਂ ਲੈਨਿਨਗ੍ਰਾਦ ਸ਼ਹਿਰ (ਹੁਣ ਸੇਂਟ ਪੀਟਰਸਬਰਗ) ਮਗਰੋਂ ਪਿਆ ਸੀ।
ਹਵਾਲੇ
[ਸੋਧੋ]- ↑ Президент Российской Федерации. Указ №849 от 13 мая 2000 г. «О полномочном представителе Президента Российской Федерации в федеральном округе». Вступил в силу 13 мая 2000 г. Опубликован: "Собрание законодательства РФ", No. 20, ст. 2112, 15 мая 2000 г. (President of the Russian Federation. Decree #849 of May 13, 2000 On the Plenipotentiary Representative of the President of the Russian Federation in a Federal District. Effective as of May 13, 2000.).
- ↑ Госстандарт Российской Федерации. №ОК 024-95 27 декабря 1995 г. «Общероссийский классификатор экономических регионов. 2. Экономические районы», в ред. Изменения №5/2001 ОКЭР. (Gosstandart of the Russian Federation. #OK 024-95 December 27, 1995 Russian Classification of Economic Regions. 2. Economic Regions, as amended by the Amendment #5/2001 OKER. ).
- ↑ Federal State Statistics Service, ਵਿਕੀਡਾਟਾ Q2624680
- ↑ "Об исчислении времени". Официальный интернет-портал правовой информации (in ਰੂਸੀ). 3 June 2011. Retrieved 19 January 2019.
- ↑ Official throughout the Russian Federation according to Article 68.1 of the Constitution of Russia.
