ਲੈਨਿਨ ਅਮਨ ਇਨਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਲੈਨਿਨ ਅਮਨ ਪੁਰਸਕਾਰ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਲੈਨਿਨ ਅਮਨ ਇਨਾਮ ਮੈਡਲ ਦੀ ਪਿੱਠ

ਕੌਮਾਂਤਰੀ ਲੈਨਿਨ ਅਮਨ ਇਨਾਮ (ਰੂਸੀ: международная Ленинская премия мира) ਨੋਬੇਲ ਅਮਨ ਇਨਾਮ ਦੇ ਤੁੱਲ ਵਲਾਦੀਮੀਰ ਲੈਨਿਨ ਦੇ ਸਨਮਾਨ ਸਥਾਪਤ ਕੀਤਾ ਸੋਵੀਅਤ ਯੂਨੀਅਨ ਦਾ ਇਨਾਮ ਸੀ।