ਲੈਨਿਨ ਦੀ ਮੁਢਲੀ ਜ਼ਿੰਦਗੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਲਾਦੀਮੀਰ ਲੈਨਿਨ
Lenin-circa-1887.jpg
ਲੈਨਿਨ 1887
ਜਨਮ (1870-04-22)22 ਅਪ੍ਰੈਲ 1870
ਸਮਬਰਿਸਕ
ਮੌਤ 24 ਜਨਵਰੀ 1924(1924-01-24) (ਉਮਰ 53)
ਰਾਸ਼ਟਰੀਅਤਾ ਰੂਸੀ
ਪੇਸ਼ਾ ਕਮਿਊਨਿਸਟ ਇਨਕਲਾਬੀ; ਸਿਆਸਤਦਾਨ; ਸਮਾਜਕ-ਸਿਆਸੀ ਸਿਧਾਂਤਕਾਰ

ਬਚਪਨ: 1870–1887[ਸੋਧੋ]

ਲੈਨਿਨ ਰੂਸੀ ਸਲਤਨਤ ਦੇ ਸ਼ਹਿਰ ਸਮਬਰਿਸਕ (ਜਿਸ ਦਾ ਨਾਮ ਤਬਦੀਲ ਕਰ ਕੇ ਉਲਿਆਨੋਵਸਕ ਕਰ ਦਿੱਤਾ ਗਿਆ) ਵਿੱਚ ਉਲੀਆ ਨਿਕੋਲਾਈਵਿੱਚ ਅਤੇ ਮਾਰਿਆ ਅਲੈਗਜ਼ੈਂਡਰੋਵਨਾ ਉਲੀਆਨੋਵਾ[1] ਦੇ ਘਰ ਪੈਦਾ ਹੋਏ। ਉਨ੍ਹਾਂ ਦੇ ਪਿਤਾ ਸਿਖਿਆ ਦੇ ਖੇਤਰ ਵਿੱਚ ਇੱਕ ਕਾਮਯਾਬ ਰੂਸੀ ਅਧਿਕਾਰੀ ਸਨ।

ਹਵਾਲੇ[ਸੋਧੋ]

  1. Read, Christopher, Lenin (2005) Abingdon: Routledge p. 4.