ਸਮੱਗਰੀ 'ਤੇ ਜਾਓ

ਲੈਬੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਲੈਬੀਆ ਮੁੰਬਈ, ਭਾਰਤ ਦੀ ਇੱਕ ਕੁਈਰ ਸੰਸਥਾ ਹੈ।[1][2][3]

ਸਥਾਪਨਾ

[ਸੋਧੋ]

ਇਸਦੀ ਸਥਾਪਨਾ 1995 ਵਿੱਚ ਮੁੰਬਈ[4] ਵਿੱਚ ਹੋਈ। ਇਹ ਇੱਕ ਹੈਰ-ਮੁਨਾਫਾਕਾਰੀ ਸੰਸਥਾ ਹੈ ਜੋ ਲੈਸਬੀਅਨ, ਦੁਲਿੰਗੀ ਅੋਰਤਾਂ ਅਤੇ ਟਰਾਂਸਜੈਂਡਰ ਲੋਕਾਂ ਦੀ ਮਦਦ ਲਈ ਕੰਮ ਕਰਦੀ ਹੈ। ਇਹ ਪਿਛਲੇ ਕਈ ਸਾਲਾਂ ਤੋਂ ਕੁਈਰ ਸਿਧਾਂਤ ਅਤੇ ਨਾਰੀਵਾਦੀ ਚਿੰਤਨ ਦੇ ਖੇਤਰ ਵਿੱਚ ਕਾਰਜਸ਼ੀਲ ਹੈ। ਇਸਨੂੰ ਕੁਈਰ ਲੋਕਾਂ ਦੇ ਹੱਕਾਂ ਲਈ ਇੱਕ ਮੁਹਿੰਮ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ।

ਸੰਸਥਾ ਵਲੋਂ ਗਤੀਵਿਧੀਆਂ

[ਸੋਧੋ]
  • ਬਰੇਕਿੰਗ ਦ ਬਾਇਨਰੀ: ਇਹ ਸੰਸਥਾ ਵਲੋਂ ਜਨਮਜਾਤ ਕੁਈਰ ਔਰਤਾਂ ਦੇ ਹੱਕਾਂ ਲਈ ਕੰਮ ਕਰਦੀ ਹੈ।[5] ਇਹ ਪ੍ਰੋਗਰਾਮ 2009 ਵਿੱਚ ਸ਼ੁਰੂ ਹੋਇਆ ਤੇ ਇਸਨੇ ਮੁੱਢਲੇ ਪੱਧਰ ਉੱਤੇ 50 ਲੋਕਾਂ ਦੇ ਇੰਟਰਵਿਊ ਲਏ। ਖੋਜ ਦਾ ਮੁੱਖ ਫੋਕਸ ਗੱਲ ਉੱਪਰ ਸੀ ਕਿ ਕੁਈਰ ਹੋਣਾ ਉਹਨਾਂ ਦੀ ਜਨਤਕ ਅਤੇ ਕਾਰੋਬਾਰੀ ਹਿੱਸੇਦਾਰੀ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ।
  • ਲੈਬੀਆ ਮੈਗਜ਼ੀਨ: ਸੰਸਥਾ ਵਲੋਂ ਲੈਬੀਆ ਨਾਂ ਦੀ ਇੱਕ ਮੈਗਜ਼ੀਨ ਵੀ ਕੱਢੀ ਜਾਂਦੀ ਹੈ। 1997 ਵਿੱਚ ਸ਼ੁਰੂ ਹੋਈ ਇਸ ਮੈਗਜ਼ੀਨ ਦੇ ਹੁਣ ਤੱਕ 14 ਅੰਕ ਆ ਚੁੱਕੇ ਹਨ।[5]

ਹਵਾਲੇ

[ਸੋਧੋ]
  1. "ਪੁਰਾਲੇਖ ਕੀਤੀ ਕਾਪੀ". Archived from the original on 2016-11-19. Retrieved 2016-11-19.
  2. http://www.thehindu.com/news/cities/mumbai/labia-celebrates-20th-birthday/article8003123.ece
  3. http://archive.indianexpress.com/news/queering-the-net/648995/[permanent dead link]
  4. http://feministsindia.com/women-and-law/justice-verma-submissions/faowlabiaaen/
  5. 5.0 5.1 http://homegrown.co.in/5-indian-lgbt-magazines-you-should-know/