ਲੋਕਧਾਰਾ ਸਮੱਗਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

'ਲੋਕ' ਦੀ ਪ੍ਰੀਭਾਸ਼ਾ ਤਾਂ ਲੋਕਧਾਰਾ ਸ਼ਾਸਤਰੀ ਇਸ ਪ੍ਰਕਾਰ ਕਰਦੇ ਹਨ । ਇਨ੍ਹਾਂ ਵਿੱਚ ਖਾਸ ਤੌਰ 'ਤੇ ਐਲਨ ਡੰਡੀਜ਼ ਦੇ ਵਿਚਾਰ ਵਧੇਰੇ ਧਿਆਨ ਖਿੱਚਣ ਵਾਲੇ ਹਨ । ਉਨ੍ਹਾਂ ਦਾ ਕਥਨ ਹੈ ਕਿ ਅਸੀ ਕਿਸੇ ਉਸ ਜਨ ਸਮੂਹ ਨੂੰ ਲੋਕ ਦੀ ਸੰਗਿਆ ਦੇ ਸਕਦੇ ਹਾਂ , ਜਿਨ੍ਹਾਂ ਦਾ ਧਰਮ ਭਾਸ਼ਾ ਜਾਂ ਖਿੱਤੇ ਦੀ ਆਪਸੀ ਸਾਂਝ ਹੋਵੇ, ਉਹਨਾਂ ਦਾ ਸੱਭਿਆਚਾਰ ਸਾਝਾਂ ਹੋਵੇ, ਇਸੇ ਸਾਂਝ ਵਿਚੋਂ ਹੀ ਲੋਕਧਾਰਾ ਦੀ ਸਿਰਜਣਾ ਹੁੰਦੀ ਹੈ।