ਲੋਕ ਪ੍ਰਬੰਧ

ਲੋਕ ਪ੍ਰਬੰਧ ਜਾਂ ਲੋਕ ਇੰਤਜ਼ਾਮ ਦੇ ਦੋ ਅਰਥ ਹਨ: ਪਹਿਲਾ, ਇਹ ਸਰਕਾਰੀ ਨੀਤੀ ਨੂੰ ਲਾਗੂ ਕਰਨ ਨਾਲ਼ ਸਬੰਧਤ ਹੈ। ਦੂਜਾ, ਇਹ ਇੱਕ ਅਕਾਦਮੀ ਘੋਖ ਹੈ ਜੋ ਇਸ ਨੂੰ ਲਾਗੂ ਕਰਨ ਦਾ ਅਧਿਐਨ ਅਤੇ ਲੋਕ-ਸੇਵਾ ਵਿੱਚ ਕੰਮ ਕਰਨ ਲਈ ਸਿਵਲ ਸੇਵਕ ਨੂੰ ਤਿਆਰ ਕਰਦੀ ਹੈ।
ਹਵਾਲੇ[ਸੋਧੋ]
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |