ਲੋਥ-ਪੜਤਾਲ
ਦਿੱਖ
ਲੋਥ-ਪੜਤਾਲ | |
---|---|
ਦਖ਼ਲ | |
![]() ਰੈਮਬਰਾਂਟ ਦੀ ਡਾ. ਨਿਕੋਲੀਸ ਟਲਪ ਦੇ ਮਨੁੱਖੀ ਬਣਤਰ ਦੇ ਸਬਕ ਵਿੱਚ ਇੱਕ ਲੋਥ-ਪੜਤਾਲ ਦਰਸਾਈ ਗਈ ਹੈ। | |
ICD-9-CM | 89.8 |
MeSH | D001344 |
ਲੋਥ-ਪੜਤਾਲ — ਜਿਹਨੂੰ ਲੋਥ-ਮੁਆਇਨਾ, ਲੋਥ-ਪ੍ਰੀਖਿਆ ਜਾਂ ਪੋਸਟ ਮਾਰਟਮ ਵੀ ਆਖਿਆ ਜਾਂਦਾ ਹੈ' — ਇੱਕ ਖ਼ਾਸ ਮੁਹਾਰਤ ਵਾਲ਼ੀ ਚੀਰ-ਫਾੜ ਵਾਲ਼ੀ ਕਾਰਵਾਈ ਹੁੰਦੀ ਹੈ ਜਿਸ ਵਿੱਚ ਕਿਸੇ ਲੋਥ ਦਾ ਮੁਕੰਮਲ ਮੁਆਇਆ ਜਾਂ ਜਾਂਚ-ਪੜਤਾਲ ਕੀਤੀ ਜਾਂਦੀ ਹੈ ਤਾਂ ਜੋ ਮੌਤ ਦਾ ਕਾਰਨ ਅਤੇ ਤਰੀਕਾ ਪਤਾ ਲੱਗ ਸਕੇ ਅਤੇ ਕੋਈ ਮੌਜੂਦ ਰੋਗ ਜਾਂ ਹਾਨੀ ਦੀ ਡੂੰਘਾਈ ਬਾਰੇ ਪਤਾ ਲੱਗ ਸਕੇ। ਇਹ ਇੱਕ ਮਾਹਰ ਡਾਕਟਰ ਜੀਹਨੂੰ ਰੋਗ ਵਿਗਿਆਨੀ ਆਖਿਆ ਜਾਂਦਾ ਹੈ, ਵੱਲੋਂ ਕੀਤੀ ਜਾਂਦੀ ਹੈ।

ਵਿਕੀਮੀਡੀਆ ਕਾਮਨਜ਼ ਉੱਤੇ ਲੋਥ-ਪੜਤਾਲਾਂ ਨਾਲ ਸਬੰਧਤ ਮੀਡੀਆ ਹੈ।