ਲੌਜਿਕ ਬੰਬ
ਦਿੱਖ
ਲੌਜਿਕ ਬੰਬ ਇਕ ਕੰਪਿਊਟਰ ਪ੍ਰੋਗ੍ਰਾਮ ਦਾ ਹਿੱਸਾ ਹੁੰਦਾ ਹੈ ਜਿਸ ਨੂੰ ਕਿ ਇਕ ਸੋਫਟਵੇਅਰ ਵਿਚ ਕਿਸੇ ਬੁਰੇ ਇਰਾਦੇ ਨਾਲ ਪਾਇਆ ਜਾਂਦਾ ਹੈ ਜੋ ਕਿ ਇਕ ਖਾਸ ਸਥਿਤੀ ਦੇ ਉਤਪੰਨ ਹੋਣ ਤੇ ਚਾਲੂ ਹੁੰਦਾ ਹੈ। ਉਦਾਹਰਣ ਦੇ ਤੌਰ ਉੱਤੇ, ਇਕ ਪ੍ਰੋਗ੍ਰਾਮਰ ਇਕ ਕੋਡ ਦੀ ਹਿੱਸੇ ਨੂੰ ਇਕ ਸੋਫਟਵੇਅਰ ਵਿਚ ਪਾ ਦਿੰਦਾ ਹੈ ਜਿਸ ਦਾ ਕੰਮ ਜਰੂਰੀ ਦਸਤਾਵੇਜਾਂ ਨੂੰ ਖਤਮ ਕਰਨਾ ਹੈ ਅਤੇ ਇਹ ਓਦੋ ਕੰਮ ਕਰਦਾ ਹੈ ਜਦੋ ਕੋਈ ਖ਼ਾਸ ਸਥਿਤੀ ( ਜਿਵੇ ਮਹੀਨੇ ਦੀ ਪਹਿਲੀ ਤਾਰੀਕ ) ਉਤਪੰਨ ਹੁੰਦੀ ਹੈ।