ਲੌਰੰਟਜ਼ ਗਰੁੱਪ
ਦਿੱਖ
ਭੌਤਿਕ ਵਿਗਿਆਨ ਅਤੇ ਗਣਿਤ ਅੰਦਰ ਲੌਰੰਟਜ਼ ਗਰੁੱਪ ਸਾਰੇ (ਗੈਰ-ਗਰੈਵੀਟੇਸ਼ਨਲ) ਭੌਤਿਕੀ ਵਰਤਾਰਿਆਂ ਵਾਸਤੇ ਮਿੰਕੋਵਸਕੀ ਸਪੇਸਟਾਈਮ ਦੀਆਂ ਸਾਰੀਆਂ ਲੌਰੰਟਜ਼ ਟਰਾਂਸਫੋਰਮੇਸ਼ਨਾਂ ਦੀ , ਕਲਾਸੀਕਲ ਅਤੇ ਕੁਆਂਟਮ ਸੈਟਿੰਗ ਦਾ ਗਰੁੱਪ ਹੈ। ਇਸਦਾ ਨਾਮ ਡੱਚ ਭੌਤਿਕ ਵਿਗਿਆਨੀ ਹੈਂਡ੍ਰਿਕ ਲੌਰੰਟਜ਼ ਦੇ ਨਾਮ ਤੋਂ ਰੱਖਿਆ ਗਿਆ ਸੀ। ਉਦਾਹਰਨ ਦੇ ਤੌਰ ਤੇ, ਹੇਠਾਂ ਲਿਖੇ ਨਿਯਮ, ਇਕੁਏਸ਼ਨਾਂ, ਅਤੇ ਥਿਊਰੀਆਂ ਲੌਰੰਟਜ਼ ਸਮਿੱਟਰੀ ਦੀ ਪਾਲਣਾ ਕਰਦੀਆਂ ਹਨ:
- ਸਪੈਸ਼ਲ ਰਿਲੇਟੀਵਿਟੀ ਦੇ ਗਤੀ ਸਬੰਧੀ ਨਿਯਮ
- ਇਲੈਕਟ੍ਰੋਮੈਗਨੇਟਿਜ਼ਮ ਦੀ ਥਿਊਰੀ ਅੰਦਰ ਮੈਕਸਵੈੱਲ ਦੀਆਂ ਫੀਲਡ ਇਕੁਏਸ਼ਨਾਂ
- ਇਲੈਕਟ੍ਰੌਨ ਦੀ ਥਿਊਰੀ ਵਿੱਚ ਡੀਰਾਕ ਇਕੁਏਸ਼ਨ
- ਕਣ ਭੌਤਿਕ ਵਿਗਿਆਨ ਦਾ ਸਟੈਂਡਰਡ ਮਾਡਲ
ਲੌਰੰਟਜ਼ ਗਰੁੱਪ ਸਾਰੇ ਗਿਆਤ ਬੁਨਿਆਦੀ ਕੁਦਰਤ ਦੇ ਨਿਯਮਾਂ ਦੀ ਸਪੇਸ ਅਤੇ ਸਮੇਂ ਦੀ ਬੁਨਿਆਦੀ ਸਮਿੱਟਰੀ ਦਰਸਾਉਂਦੇ ਹਨ। ਜਨਰਲ ਰਿਲੇਟੀਵਿਟੀ ਭੌਤਿਕ ਵਿਗਿਆਨ ਅੰਦਰ ਸਪੇਸਟਾਈਮ ਦੇ ਕੁੱਝ ਕਾਫੀ ਮਾਤਰਾ ਦੇ ਖੇਤਰਾਂ ਵਿੱਚ ਸਪੈਸ਼ਲ ਰਿਲੇਟੀਵਿਟੀ ਵਾਲ਼ੀ ਭੌਤਿਕ ਵਿਗਿਆਨ ਹੈ।
ਟੌਪੌਲੌਜੀ
[ਸੋਧੋ]ਦੋਹਰੀ ਕਵਰਿੰਗ
- SU(2) → SO(3)
ਅੰਦਰ ਖੱਬੇ ਅਤੇ ਸੱਜੇ ਗਰੁੱਪ, ਦੋਹਰੀ ਕਵਰਿੰਗ
- SL(2,C) → SO+(1,3)
ਅੰਦਰ ਖੱਬੇ ਅਤੇ ਸੱਜੇ ਗਰੁੱਪਾਂ ਦੇ ਡੀਫੋਰਮੇਸਨ ਰਿਟ੍ਰੈਕਸ ਹੁੰਦੇ ਹਨ|
ਉੱਚ-ਅਯਾਮਾਂ ਤੱਕ ਸਰਵਸਧਾਰੀਕਰਨ
[ਸੋਧੋ]ਨੋਟਸ
[ਸੋਧੋ]ਇਹ ਵੀ ਦੇਖੋ
[ਸੋਧੋ]ਹਵਾਲੇ
[ਸੋਧੋ]- Lua error in ਮੌਡਿਊਲ:Citation/CS1 at line 3162: attempt to call field 'year_check' (a nil value). See Chapter III for the orthogonal groups O(p,q).
- Lua error in ਮੌਡਿਊਲ:Citation/CS1 at line 3162: attempt to call field 'year_check' (a nil value). A canonical reference; see chapters 1–6 for representations of the Lorentz group.
- Lua error in ਮੌਡਿਊਲ:Citation/CS1 at line 3162: attempt to call field 'year_check' (a nil value). An excellent resource for Lie theory, fiber bundles, spinorial coverings, and many other topics.
- ਫਰਮਾ:Fulton-Harris See Lecture 11 for the irreducible representations of SL(2,C).
- Lua error in ਮੌਡਿਊਲ:Citation/CS1 at line 3162: attempt to call field 'year_check' (a nil value).
- Lua error in ਮੌਡਿਊਲ:Citation/CS1 at line 3162: attempt to call field 'year_check' (a nil value). See Chapter 6 for the subalgebras of the Lie algebra of the Lorentz group.
- Lua error in ਮੌਡਿਊਲ:Citation/CS1 at line 3162: attempt to call field 'year_check' (a nil value). See also the "online version". Retrieved July 3, 2005. See Section 1.3 for a beautifully illustrated discussion of covering spaces. See Section 3D for the topology of rotation groups.
- Lua error in ਮੌਡਿਊਲ:Citation/CS1 at line 3162: attempt to call field 'year_check' (a nil value). (Dover reprint edition.) An excellent reference on Minkowski spacetime and the Lorentz group.
- Lua error in ਮੌਡਿਊਲ:Citation/CS1 at line 3162: attempt to call field 'year_check' (a nil value). See Chapter 3 for a superbly illustrated discussion of Möbius transformations.
- Lua error in ਮੌਡਿਊਲ:Citation/CS1 at line 3162: attempt to call field 'year_check' (a nil value).
- Lua error in ਮੌਡਿਊਲ:Citation/CS1 at line 3162: attempt to call field 'year_check' (a nil value)..