ਸਮੱਗਰੀ 'ਤੇ ਜਾਓ

ਲੰਡਨ ਕਲੱਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲੰਡਨ ਕਲੱਬ ਅੰਤਰਰਾਸ਼ਟਰੀ ਮੰਚ ਉੱਤੇ ਪ੍ਰਾਈਵੇਟ ਲੈਣਦਾਰਾਂ ਦਾ ਪੈਰਿਸ ਕਲੱਬ ਵਰਗਾ ਇੱਕ ਗੈਰਰਸਮੀ ਗਰੁੱਪ ਹੈ। ਇਹ ਪ੍ਰਾਈਵੇਟ ਲੈਣਦਾਰਾਂ ਦਾ ਇੱਕੋ ਇੱਕ ਗੈਰਰਸਮੀ ਗਰੁੱਪ ਨਹੀਂ ਹੈ। ਲੰਡਨ ਕਲੱਬ ਦੀ ਪਹਿਲੀ ਮੀਟਿੰਗ ਨੂੰ ਜ਼ਾਇਰੇ ਦੀਆਂ ਕਰਜ਼ੇ ਦੀ ਅਦਾਇਗੀ ਦੀਆਂ ਸਮੱਸਿਆਵਾਂ ਦੇ ਪ੍ਰਤੀਕਰਮ ਵਜੋਂ 1976 ਵਿੱਚ ਹੋਈ ਸੀ।

ਲੰਡਨ ਕਲੱਬ ਅਜਿਹਾ ਸੰਗਠਨ ਵੀ ਹੈ, ਜੋ ਦੇਸ਼ਾਂ ਦੀਆਂ ਵਪਾਰਕ ਬੈੰਕਾਂ ਨੂੰ ਕਰਜ਼ੇ ਦੀ ਅਦਾਇਗੀਆਂ ਦਾ ਮੁੜ-ਨਿਰਧਾਰਨ ਕਰਦਾ ਹੈ।[1]

ਹਵਾਲੇ

[ਸੋਧੋ]
  1. Sloman J. (2006), Economics (6th edition). Harlow, FT/Prentice Hall. ISBN 0-273-70512-1