ਸਮੱਗਰੀ 'ਤੇ ਜਾਓ

ਲੰਡਨ ਬ੍ਰਿਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੰਡਨ ਬ੍ਰਿਜ
ਵਰਤਮਾਨ ਲੰਡਨ ਬ੍ਰਿਜ 1973 ਵਿੱਚ ਚਾਲੂ ਹੋਇਆ ਸੀ
ਗੁਣਕ51°30′29″N 0°05′16″W / 51.50806°N 0.08778°W / 51.50806; -0.08778
ਲੰਘਕFive lanes of the A3
ਕਰਾਸਥੇਮਜ ਦਰਿਆ
ਥਾਂਮੱਧ ਲੰਡਨ
ਦੁਆਰਾ ਸੰਭਾਲਿਆ ਗਿਆBridge House Estates,
City of London Corporation
ਵਿਸ਼ੇਸ਼ਤਾਵਾਂ
ਡਿਜ਼ਾਇਨPrestressed concrete box girder bridge
ਕੁੱਲ ਲੰਬਾਈ269 m (882.5 ft)
ਚੌੜਾਈ32 m (105.0 ft)
Longest span104 m (341.2 ft)
Clearance below8.9 m (29.2 ft)
Design lifeਮਾਡਰਨ ਬ੍ਰਿਜ (1971-)
Victorian stone arch (1832-1968)
Medieval stone arch (1176-1832)
Various wooden bridges (AD50-1176)
ਇਤਿਹਾਸ
Opened17 ਮਾਰਚ 1973; 51 ਸਾਲ ਪਹਿਲਾਂ (1973-03-17)
ਟਿਕਾਣਾ
Map

ਲੰਡਨ ਬ੍ਰਿਜ (English: London bridge) ਲੰਡਨ ਸ਼ਹਿਰ ਤੋਂ ਲੈਕੇ ਮੱਧ ਲੰਡਨ ਵਿੱਚ ਸਾਊਥਵਾਰਕ ਖੇਤਰ ਤੱਕ ਦਰਿਆ ਟੇਮਜ਼ ਤੇ ਲਾਏ ਗਏ ਕਈ ਇਤਿਹਾਸਕ ਪੁਲਾਂ ਲਈ ਵਰਤਿਆ ਜਾਂਦਾ ਨਾਮ ਹੈ। ਵਰਤਮਾਨ ਪੁਲ, ਜੋ 1973 ਵਿੱਚ ਖੋਲ੍ਹਿਆ ਗਿਆ ਸੀ ਮੂਲ ਰੂਪ ਵਿੱਚ ਕੰਕਰੀਟ ਅਤੇ ਲੋਹੇ ਦਾ ਬਣਿਆ ਇੱਕ ਬਾਕਸ ਗਰਡਰ ਪੁਲ ਹੈ। ਇਹ 19ਵੀਂ ਸਦੀ ਦੇ ਪੱਥਰ ਦੇ ਡਾਟਾਂ ਵਾਲੇ ਪੁਲ ਦੀ ਥਾਂ ਬਣਾਇਆ ਗਿਆ ਸੀ, ਜੋ ਕਿ ਉਸ ਤੋਂ ਵੀ 600 ਸਾਲ ਪੁਰਾਣੇ ਮੱਧਕਾਲੀ ਪੁਲ ਦੀ ਥਾਂ ਬਣਿਆ ਸੀ। ਉਸ ਤੋਂ ਵੀ ਪਹਿਲਾਂ ਲੱਕੜ ਦੇ ਪੁਲ ਸਨ ਜਿਹਨਾਂ ਵਿਚੋਂ ਪਹਿਲਾ ਲੰਡਨ ਦੇ ਰੋਮਨ ਬਾਨੀਆਂ ਨੇ ਉਸਾਰਿਆ ਸੀ।[1]

ਹਵਾਲੇ[ਸੋਧੋ]

  1. Dunton, Larkin (1896). The World and Its People. Silver, Burdett. p. 23.