ਲੰਡਨ ਸਟਾਕ ਐਕਸਚੇਂਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲੰਦਨ ਸਟਾਕ ਐਕਸਚੇਂਜ
London Stock Exchange 1520.jpg
ਕਿਸਮਸਟਾਕ ਐਕਸਚੇਂਜ
ਸਥਿਤੀ ਲੰਦਨ, ਯੁਨਾਈਟਡ ਕਿੰਗਡਮ
ਸਥਾਪਨਾ1801
ਮੁੱਖ ਲੋਕChristopher S. Gibson-Smith (Chairman)
Xavier Rolet (CEO)
ਕਰੰਸੀGBP
ਸੂਚੀਆਂ ਦੀ ਸੰਖਿਆ2,864 (ਦਸੰਬਰ 2011 ਤੱਕ)
ਮੰਡੀ ਪੂੰਜੀਕਰਨUS$3.2 ਟ੍ਰਿਲੀਅਨ(Dec 2011)
ਆਇਤਨUS$1.7 ਟ੍ਰਿਲੀਅਨ (Dec 2009)
ਸੂਚਕ-ਅੰਕFTSE 100 Index
FTSE 250 Index
FTSE 350 Index
FTSE SmallCap Index
FTSE All-Share Index
ਵੈੱਬਸਾਈਟlondonstockexchange.com

ਲੰਦਨ ਸਟਾਕ ਐਕਸਚੇਂਜ ਲੰਦਨ, ਇੰਗਲੈਂਡ ਵਿੱਚ ਸਥਿਤ ਇੱਕ ਸ਼ੇਅਰ ਬਾਜ਼ਾਰ ਹੈ। 1801 ਵਿੱਚ ਸਥਾਪਤ ਇਹ ਸ਼ੇਅਰ ਬਾਜ਼ਾਰ ਦੁਨੀਆ ਦੇ ਸਭ ਤੋਂ ਪੁਰਾਣੇ ਅਤੇ ਵੱਡੇ ਸਟਾਕ ਐਕਸਚੇਂਜਾਂ ਵਿੱਚੋਂ ਇੱਕ ਹੈ। ਇੱਥੇ ਬ੍ਰਿਟੇਨ ਦੇ ਇਲਾਵਾ ਦੁਨੀਆਂ ਦੇ ਦੂਜੇ ਹਿੱਸਿਆਂ ਵਿੱਚ ਸਥਿਤ ਕੰਪਨੀਆਂ ਸੂਚੀਬੱਧ ਹਨ।