ਸਮੱਗਰੀ 'ਤੇ ਜਾਓ

ਲੰਡੀ ਕੋਤਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਲੰਡੀਕੋਤਲ ਤੋਂ ਮੋੜਿਆ ਗਿਆ)
ਲੰਡੀ ਕੋਤਲ
لنڈی کوتل
Country ਪਾਕਿਸਤਾਨ
Provinceਪਾਕਿਸਤਾਨ FATA
ਸਰਕਾਰ
ਸਮਾਂ ਖੇਤਰਯੂਟੀਸੀ+5 (PST)
Calling code0924

ਲੰਡੀ ਕੋਤਲ (Urdu: لنڈی کوتل ) ਪਾਕਿਸਤਾਨ ਦੇ ਸੰਘੀ ਸ਼ਾਸਿਤ ਕਬਾਇਲੀ ਇਲਾਕੇ ਦਾ ਇੱਕ ਸ਼ਹਿਰ ਹੈ। ਇਹ 34°6'4N 71°8'44E ਤੇ ਸਥਿੱਤ ਹੈ।[1] ਇਹ ਖ਼ੈਬਰ ਏਜੰਸੀ ਵਿੱਚ ਖ਼ੈਬਰ ਦੱਰਾ ਤੇ ਹੈ। ਸਾਗਰ ਤਲ ਤੋਂ 1,072 ਮੀ ਉਚਾਈ ਤੇ, ਖ਼ੈਬਰ ਏਜੰਸੀ ਪ੍ਰਸ਼ਾਸਨ ਦਾ ਹੈੱਡਕੁਆਟਰ ਹੈ। ਅਤੇ ਇਹ ਪਹਾੜਾਂ ਵਿੱਚੀਂ ਲੰਘਦੇ ਪੇਸ਼ਾਵਰ ਮਾਰਗ ਉੱਤੇ ਸਥਿੱਤ ਹੈ।[2]

ਹਵਾਲੇ

[ਸੋਧੋ]